ਸ਼ਿਲਪਾ ਸ਼ੈੱਟੀ ਨੇ ਰਾਜ ਕੁੰਦਰਾ ਦੇ ਮਾਰਿਆ ਸਰੇ-ਬਜ਼ਾਰ ਥੱਪੜ…! ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ

By  Rupinder Kaler March 18th 2020 11:09 AM

ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਕੁਝ ਦਿਨ ਪਹਿਲਾਂ ਹੀ ਦੁਬਾਰਾ ਮਾਤਾ ਪਿਤਾ ਬਣੇ ਹਨ । ਇਸ ਸਭ ਦੀ ਜਾਣਕਾਰੀ ਖੁਦ ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਿੱਤੀ ਸੀ । ਇਸ ਸਭ ਦੇ ਚਲਦੇ ਇੱਕ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ਼ਿਲਪਾ ਰਾਜ ਨੂੰ ਥੱਪੜ ਮਾਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਰਾਜ ਕੁੰਦਰਾ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।

https://www.instagram.com/p/B9yi4bcBjv_/

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਾਜ ਨੇ ਲਿਖਿਆ ਹੈ ‘ਸ਼ੁਕਰੀਆ ਤੁਹਾਡੇ ਸਭ ਦੇ ਪਿਆਰ ਦਾ, ਟਿੱਕ ਟਾਕ ਤੇ ਇੱਕ ਮਿਲੀਅਨ ਫਾਲੋਵਰ ਹੋ ਗਏ ਹਨ, ਉਹ ਵੀ ਸਿਰਫ਼ ਤਿੰਨ ਮਹੀਨਿਆ ਵਿੱਚ ਕਿਵੇਂ ?’ ਰਾਜ ਦੇ ਫਾਲੋਵਰਾਂ ਦੇ ਵਧਣ ਨਾਲ ਹੀ ਉਸ ਨੇ ਇੱਕ ਹੋਰ ਵੀਡੀਓ ਬਣਾਇਆ ਹੈ ਜਿਸ ਵਿੱਚ ਹਰ ਸਿਤਾਰਾ ਹੈਰਾਨੀ ਜਤਾ ਰਿਹਾ ਹੈ । ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਰਾਜ ਗਾਣੇ ਤੇ ਡਾਂਸ ਕਰ ਰਹੇ ਹਨ ।

https://www.instagram.com/p/B9ecdRuhSng/

ਗਾਣੇ ਦੇ ਬੋਲ ਹਨ ‘ਨਾ ਹਮ ਅਮਿਤਾਬ, ਨਾ ਦਿਲੀਪ ਕੁਮਾਰ, ਨਾ ਕਿਸੇ ਹੀਰੋ ਦੇ ਬੱਚੇ’ ਵੀਡੀਓ ਵਿੱਚ ਸ਼ਿਲਪਾ ਸ਼ੈੱਟੀ ਅਚਾਨਕ ਆ ਜਾਂਦੀ ਹੈ ਤੇ ਰਾਜ ਨੂੰ ਥੱਪੜ ਜੜ ਦਿੰਦੀ ਹੈ । ਇਸ ਤੋਂ ਬਾਅਦ ਸ਼ਿਲਪਾ ਕਹਿੰਦੀ ਹੈ ‘ਔਕਾਤ ਵਿੱਚ ਰਹੋ, ਮੇਰੇ ਪਤੀ ਹੋ’ । ਖ਼ਾਸ ਗੱਲ ਇਹ ਹੈ ਕਿ ਰਾਜ ਇੱਕ ਕਾਰੋਬਾਰੀ ਹਨ, ਅਜਿਹੇ ਵਿੱਚ ਤਿੰਨ ਮਹੀਨਿਆਂ ਵਿੱਚ ਇੱਕ ਮਿਲੀਅਨ ਫਾਲੋਵਰ ਹੋਣਾ ਆਪਣੇ ਆਪ ਵਿੱਚ ਖ਼ਾਸ ਹੈ । ਰਾਜ ਲਈ ਇਹ ਮੌਕਾ ਦੂਹਰੀ ਖੁਸ਼ੀ ਦਾ ਹੈ ਕਿਉਂਕਿ ਹਾਲ ਹੀ ਵਿੱਚ ਉਸ ਦੇ ਬੇਟੀ ਸਮੀਸ਼ਾ ਦਾ ਜਨਮ ਹੋਇਆ ਹੈ ।

https://www.instagram.com/p/B91NzAZgCOo/?utm_source=ig_embed&utm_campaign=loading

Related Post