ਪਾਣੀ ਵਿਚ ਰੋਮਾਂਸ ਕਰਦੇ ਨਜ਼ਰ ਆਏ ਸੁਨੀਲ ਗਰੋਵਰ ਅਤੇ ਸ਼ਿਲਪਾ ਸ਼ਿੰਦੇ, ਵੀਡੀਓ ਵਾਇਰਲ

By  Gourav Kochhar May 15th 2018 07:50 AM

ਸੁਨੀਲ ਗਰੋਵਰ ਅਤੇ ਸ਼ਿਲਪਾ ਸ਼ਿੰਦੇ ਦਾ ਨਵਾਂ ਸ਼ੋਅ 'ਧਨ ਧਨਾ ਧਨ' ਕਾਫੀ ਚਰਚਾ 'ਚ ਹੈ। ਇਸ ਸ਼ੋਅ 'ਚ ਸ਼ਿਲਪਾ ਅਤੇ ਸੁਨੀਲ ਆਈ. ਪੀ. ਐੱਲ. ਦੌਰਾਨ ਹੋਣ ਵਾਲੇ ਮੈਚਾਂ ਦਾ ਹਾਲ ਮਜ਼ੇਦਾਰ ਅੰਦਾਜ਼ 'ਚ ਬਿਆਨ ਕਰਦੇ ਹੋਏ ਨਜ਼ਰ ਆਉਂਦੇ ਹਨ। ਪ੍ਰਤੀਦਿਨ ਸ਼ੋਅ 'ਚ ਕੁਝ ਵੱਖਰਾ ਦੇਖਣ ਨੂੰ ਮਿਲਦਾ ਹੈ ਜਿਸ ਦੇ ਚਲਦੇ ਇਹ ਸ਼ੋਅ ਚਰਚਾ 'ਚ ਆ ਜਾਂਦਾ ਹੈ। ਹਾਲ ਹੀ 'ਚ ਇਕ ਵਾਰ ਸੋਸ਼ਲ ਮੀਡੀਆ 'ਤੇ ਸ਼ਿਲਪਾ ਅਤੇ ਸੁਨੀਲ Sunil Grover ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਦੋਵੇਂ ਰੋਮਾਂਟਿਕ ਗੀਤ 'ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਦਰਸਅਲ, ਵੀਡੀਓ 'ਚ ਦੋਵੇਂ ਫਿਲਮ 'ਹਮ ਤੁਮ' ਦੇ ਟਾਈਟਲ ਟਰੈਕ 'ਤੇ ਡਾਂਸ ਕਰ ਰਹੇ ਹਨ।

Ufffffff hotness overload ??? i have no words what to say ??? what a fantastic performance ??? loved their chemistry ??? @shilpa_shinde_official @whosunilgrover #googlydevi #professorlbw #shilpashinde #sunilgrover #jiodhandhanadhan #queenofhearts #simplybeautiful #gorgeous #shilpashinde #queenshilpa #westandbyshilpa #weloveshilpashinde #shilpians

A post shared by shilpa_shinde_pure_soul ❤ (@pure_shilpa) on May 13, 2018 at 8:26am PDT

ਦੱਸਣਯੋਗ ਹੈ ਕਿ ਸ਼ਿਲਪਾ ਸ਼ਿੰਦ ਸ਼ੋਅ 'ਚ ਸੁਨੀਲ ਗਰੋਵਰ Sunil Grover ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। 'ਭਾਬੀ ਜੀ ਘਰ ਪਰ ਹੈ' 'ਚ ਜਿੱਥੇ ਸ਼ਿਲਪਾ ਸ਼ਿੰਦੇ ਦੇਸੀ ਲੁੱਕ ਦਿਖਾਈ ਦਿੰਦੀ ਸੀ, ਉੱਥੇ ਹੀ ਸ਼ਿਲਪਾ Shilpa Shinde ਦਾ ਇਸ ਸ਼ੋਅ 'ਚ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਸ਼ੋਅ 'ਚ ਪ੍ਰਸ਼ੰਸਕਾਂ ਵਲੋਂ ਦੋਹਾਂ ਦੇ ਅਭਿਨੈ ਦੀ ਕਾਫੀ ਤਾਰੀਫ ਜਾਂਦੀ ਹੈ।

Sunil Grover

Related Post