ਸ਼ਿੱਪਰਾ ਗੋਇਲ 'ਤੇ ਕੌਣ ਕਰ ਰਿਹਾ ਹੈ ਜੀਪ ਦੀ ਹਵਾ , ਦੇਖੋ ਵੀਡੀਓ

By  Aaseen Khan December 20th 2018 02:32 PM -- Updated: December 20th 2018 02:47 PM

ਸ਼ਿੱਪਰਾ ਗੋਇਲ 'ਤੇ ਕੌਣ ਕਰ ਰਿਹਾ ਹੈ ਜੀਪ ਦਾ ਹਵਾ , ਦੇਖੋ ਵੀਡੀਓ : ਮਸ਼ਹੂਰ ਪੰਜਾਬੀ ਸਿੰਗਰ ਸ਼ਿੱਪਰਾ ਗੋਇਲ ਦਾ ਨਵਾਂ ਗਾਣਾ 4 ਬਾਏ 4 ਰਿਲੀਜ਼ ਹੋ ਚੁੱਕਿਆ ਹੈ। ਗੀਤ 'ਚ ਸ਼ਿੱਪਰਾ ਗੋਇਲ ਦਾ ਸ਼ਾਨਦਾਰ ਅੰਦਾਜ਼ ਵੇਖਣ ਨੂੰ ਮਿਕ ਰਿਹਾ ਹੈ। ਉਹਨਾਂ ਦਾ ਡਾਂਸ ਅਤੇ ਅਦਾ ਦਾ ਜਾਦੂ ਗਾਣੇ ਦੀ ਵੀਡੀਓ ਨੂੰ ਚਾਰ ਚੰਨ ਲਗਾ ਰਿਹਾ ਹੈ। ਫਿਰ ਆਪਣੇ ਗਾਇਕੀ ਲਈ ਤਾਂ ਸ਼ਿੱਪਰਾ ਗੋਇਲ ਜਾਣੇ ਜਾਂਦੇ ਹਨ। ਗੀਤ 4 ਬਾਏ 4 ਦਾ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਇੱਕਵਿੰਦਰ ਸਿੰਘ ਹੋਰਾਂ ਨੇ ਕੀਤਾ ਹੈ। ਗਾਣੇ ਦੇ ਬੋਲ ਅਲਫਾਜ਼ ਨੇ ਲਿਖੇ ਹਨ। ਗੀਤ ਦਾ ਵੀਡੀਓ ਹੈਰੀ ਚਾਹਲ ਹੋਰਾਂ ਨੇ ਕੀਤਾ ਹੈ। ਅਤੇ ਵੀਡੀਓ ਟਰੂ ਰੂਟਜ਼ ਪ੍ਰੋਡਕਸ਼ਨ ਹੇਠ ਬਣੀ ਹੈ।

https://www.youtube.com/watch?v=Wl3idsTYUL0

ਹੋਰ ਪੜ੍ਹੋ : ਸ਼ਿੱਪਰਾ ਗੋਇਲ 'ਤੇ ਕੌਣ ਕਰ ਰਿਹਾ ਹੈ ਜੀਪ ਦਾ ਹਵਾ , ਦੇਖੋ ਵੀਡੀਓ

ਸ਼ਿੱਪਰਾ ਗੋਇਲ ਦਾ ਇਹ ਗੀਤ ਟੀ ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ਿੱਪਰਾ ਗੋਇਲ ਵੀਤ ਬਲਜੀਤ , ਅਲਫਾਜ਼ , ਅਤੇ ਸੱਜਣ ਅਦੀਬ ਵਰਗੇ ਵੱਡੇ ਗਾਇਕਾਂ ਨਾਲ ਡਿਊਟ ਗਾਣੇ ਕਰ ਚੁੱਕੇ ਹਨ, ਜਿਹੜੇ ਕਿ ਬਲਾਕਬਸਟਰ ਹਿੱਟ ਰਹੇ।ਸ਼ਿੱਪਰਾ ਗੋਇਲ ਡਿਊਟ ਗਾਣਿਆਂ ਤੋਂ ਇਲਾਵਾ ਕਈ ਸਿੰਗਲ ਟ੍ਰੈਕਜ਼ ਵੀ ਕਰ ਚੁੱਕੇ ਹਨ ਜਿੰਨ੍ਹਾਂ ਨੂੰ ਖੂਬ ਪਸੰਦ ਕੀਤਾ ਗਿਆ ਹੈ। ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਸਰਾਹਿਆ ਜਾ ਰਿਹਾ ਹੈ।

Related Post