ਸ਼ੂਟ ਦੌਰਾਨ ਗਿੱਪੀ ਗਰੇਵਾਲ ਅਤੇ ਟੀਮ ਨਾਲ ਵਾਪਰੀ ਇਹ ਘਟਨਾ

By  PTC Buzz November 9th 2017 12:54 PM

ਗਿੱਪੀ ਗਰੇਵਾਲ (Gippy Grewal) ਅੱਜ ਕਲ ਆਪਣੀ ਟੀਮ ਦੇ ਨਾਲ ਇਕ ਥਾਂ ਤੇ ਫੱਸ ਗਏ ਨੇ | ਅਰੇ ਜਨਾਬ ਉਹ ਕਿੱਸੇ ਵਿਵਾਦ ਦੇ ਵਿੱਚ ਨਹੀਂ ਫੱਸੇ, ਨਾ ਹੀ ਉਨ੍ਹਾਂ ਦਾ ਕੋਈ ਪੰਗਾ ਪਿਆ ਹੈ |

ਅਸਲ 'ਚ ਗੱਲ ਇਹ ਹੈ ਕਿ ਉਹ ਆਪਣੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਦੀ ਸ਼ੂਟਿੰਗ ਦੇ ਲਈ ਇਕ ਖਾਸ ਥਾਂ ਤੇ ਗਏ ਸੀ ਪਰ ਓਥੇ ਮੌਸਮ ਖ਼ਰਾਬ ਹੋਣ ਦੇ ਕਾਰਨ ਸ਼ੂਟ ਤਾਂ ਮੁਕੰਮਲ ਨੀ ਹੋਈ ਪਰ ਉਨ੍ਹਾਂ ਦੀ ਸਾਰੀ ਟੀਮ ਉਸੇ ਸਥਾਨ ਤੇ ਫੱਸ ਗਈ ਹੈ | ਤੁਹਾਨੂੰ ਸਾਰੀਆਂ ਨੂੰ ਇਹ ਵੀ ਦੱਸ ਦੇਈਏ ਕਿ ਸੂਬੇਦਾਰ ਜੋਗਿੰਦਰ ਸਿੰਘ ਦੇ ਨਾਲ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਹੀ ਕਮਾਲ ਦੇ ਸੁਪਰਸਟਾਰ ਗਾਇਕ ਕੁਲਵਿੰਦਰ ਬਿੱਲਾ (Kulwinder Billa) ਵੀ ਅਦਾਕਾਰੀ 'ਚ ਆਪਣੀ ਸ਼ੁਰੂਆਤ ਕਰਨ ਜਾ ਰਹੇ ਨੇ !

Related Post