ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦਾ ਚੱਲ ਰਿਹਾ ਹੈ ਅਫੇਅਰ …! ਵੀਡੀਓ ਸ਼ੇਅਰ ਕਰਕੇ ਇਸ ਬੰਦੇ ਨੇ ਦਿੱਤਾ ਸਬੂਤ

By  Rupinder Kaler March 24th 2020 02:13 PM

ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਦੋਸਤੀ ਹਮੇਸ਼ਾ ਸੁਰਖੀਆਂ ਰਹਿੰਦੀ ਹੈ । ਇੱਕ ਰਿਆਲਟੀ ਸ਼ੋਅ ਵਿੱਚੋਂ ਬਾਹਰ ਨਿਕਲਦੇ ਹੀ ਸ਼ਹਿਨਾਜ਼ ਨੂੰ ਇੱਸ ਗੱਲ ਦਾ ਅਹਿਸਾਸ ਹੋਇਆ ਸੀ ਕਿ ਉਹ ਸਿਧਾਰਥ ਨੂੰ ਪਿਆਰ ਕਰਦੀ ਹੈ । ਸ਼ਹਿਨਾਜ਼ ਕਹਿੰਦੀ ਹੈ ਕਿ ਉਹ ਤੇ ਸਿਧਾਰਥ ਚੰਗੇ ਦੋਸਤ ਹਨ ਪਰ ਅਬੂ ਮਲਿਕ ਇਸ ਤਰ੍ਹਾਂ ਨਹੀਂ ਮੰਨਦੇ ।ਅਬੂ ਮਲਿਕ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਸ ਨੇ ਸੰਕੇਤ ਦਿੱਤੇ ਹਨ ਕਿ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦਾ ਅਫੇਅਰ ਚੱਲ ਰਿਹਾ ਹੈ ।

https://www.instagram.com/p/B-G5Xwzh11Y/

ਅਬੂ ਮਲਿਕ ਮੁਤਾਬਿਕ ਜਿੰਨਾ ਉਹਨਾਂ ਦੇ ਪ੍ਰਸ਼ੰਸਕ ਸੋਚਦੇ ਹਨ ਉਸ ਤੋਂ ਕਿਤੇ ਜ਼ਿਆਦਾ ਸਿਧਾਰਥ ਤੇ ਸ਼ਹਿਨਾਜ਼ ਇੱਕ ਦੂਜੇ ਨੂੰ ਪਿਆਰ ਕਰਦੇ ਹਨ । ਅਬੂ ਮਲਿਕ ਨੇ ਕਿਹਾ ਹੈ ‘ਜੋ ਵੀ ਤੁਹਾਡੇ ਦਿਮਾਗ ਵਿੱਚ ਹੈ, ਉਹ ਉਸ ਤੋਂ ਜ਼ਿਆਦਾ ਪਿਆਰ ਕਰਦੇ ਹਨ ।

https://www.instagram.com/p/B-FDWUShMrt/

ਇਹ ਸਭ ਕੁਝ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ । ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਬੋਲ ਸਕਦਾ, ਆਪਣੇ ਐਪੀਸੋਡ ਵਿੱਚ ਮੈਂ ਤੁਹਾਨੂੰ ਹੋਰ ਕੁਝ ਦੱਸਾਂਗਾ ਤੇ ਤੁਹਾਨੂੰ ਫੋਟੋਆਂ ਵੀ ਦਵਾਂਗਾ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਹਿਨਾਜ਼ ਗਿੱਲ ਤੇ ਸਿਧਾਰਥ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ ।

https://www.instagram.com/p/B-Gl_EBBJtQ/

Related Post