ਗੋਬਿੰਦ ਦੇ ਲਾਲ ਸੂਬਿਆ ਸਮਝੀਂ ਨਾਂ ਡਰ ਜਾਣਗੇ, ਹਰ ਕਿਸੇ 'ਚ ਜਜ਼ਬਾ ਭਰਦਾ ਹੈ ਇਹ ਗੀਤ,ਪ੍ਰਵਾਸੀ ਭਾਰਤੀਆਂ ਨੇ ਆਪਣੇ ਹੀ ਅੰਦਾਜ਼ 'ਚ ਕੀਤਾ ਪੇਸ਼

By  Shaminder April 11th 2019 11:12 AM

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਵਿਦੇਸ਼ੀ ਸਿੱਖ ਆਪਣੇ ਸਾਜ਼ਾਂ ਨਾਲ ਦਿਲਜੀਤ ਦੋਸਾਂਝ ਵੱਲੋਂ ਗਾਇਆ ਧਾਰਮਿਕ ਗੀਤ  "ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾਂ ਡਰ ਜਾਣਗੇ" ਇਸ ਗੀਤ ਨੂੰ ਪ੍ਰਵਾਸੀ ਭਾਰਤੀ ਆਪਣੇ ਹੀ ਅੰਦਾਜ਼ 'ਚ ਪੇਸ਼ ਕਰ ਰਹੇ ਨੇ ।ਗੋਬਿੰਦ ਦੇ ਲਾਲਾਂ ਦੀ ਬਹਾਦਰੀ ਨੂੰ ਦਰਸਾਉਂਦਾ ਹੈ  । ਇਹ  ਧਾਰਮਿਕ ਗੀਤ ਸਤਿਗੁਰੂ ਗੁਰੁ ਗੋਬਿੰਦ ਸਿੰਘ ਜੀ ਦੇ ਲਾਲਾਂ ਦੀ ਬਹਾਦਰੀ ਨੂੰ ਬਿਆਨ ਕਰਦਾ ਹੈ ।

ਹੋਰ ਵੇਖੋ:ਪੰਜਾਬੀ ਕਿੰਨੀ ਗਰਮਜੋਸ਼ੀ ਨਾਲ ਕਹਿੰਦੇ ਨੇ ਮਹਿਮਾਨ ਨੂੰ ਜੀ ਆਇਆਂ, ਦੱਸਿਆ ਦਿਲਜੀਤ ਦੋਸਾਂਝ ਨੇ

https://www.facebook.com/DailySikhUpdate/videos/364858761002491/

ਇਹ ਵੀਡੀਓ ਵਿਦੇਸ਼ ਦਾ ਲੱਗ ਰਿਹਾ ਹੈ, ਇਨ੍ਹਾਂ ਦੀ ਪਰਫਾਰਮੈਂਸ ਵੇਖਣ ਲਈ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ । ਇਸ ਧਾਰਮਿਕ ਗੀਤ ਦੇ ਓਰੀਜਨਲ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਹ ਵੀਡੀਓ ਹਰ ਕਿਸੇ 'ਚ ਨਵਾਂ ਜੋਸ਼ ਅਤੇ ਜਨੂੰਨ ਭਰਦਾ ਹੈ ।

ਹੋਰ ਵੇਖੋ:ਰਾਜ ਬਰਾੜ ਦੇ ਅਧੂਰੇ ਸੁਫ਼ਨਿਆਂ ਨੂੰ ਪੂਰਾ ਕਰ ਰਹੇ ਨੇ ਉਨ੍ਹਾਂ ਦਾ ਪੁੱਤਰ ਅਤੇ ਧੀ,ਜਾਣੋ ਉਨ੍ਹਾਂ ਦੇ ਬੱਚਿਆਂ ਬਾਰੇ

gobind de lal gobind de lal

ਇਸ ਦੇ ਨਾਲ ਹੀ ਇਸ ਗੀਤ 'ਚ ਗੁਰੁ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਵੀ ਦਰਸਾਇਆ ਗਿਆ ਹੈ । ਇਸ ਧਾਰਮਿਕ ਗੀਤ 'ਤੇ ਬਣਾਏ ਗਏ ਇਸ ਇੰਸਟਰੂਮੈਂਟ ਗੀਤ ਦਾ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ।

 

Related Post