ਗਗਨ ਕੋਕਰੀ ਨੇ ਇਸ ਸ਼ਖਸ ਨਾਲ ਕਿਉਂ ਕੀਤਾ ਧੱਕਾ,ਵੇਖੋ ਵੀਡੀਓ !

By  Shaminder June 27th 2019 12:51 PM

ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ 'ਚ ਇੱਕ ਸ਼ਖਸ ਨੂੰ ਗਗਨ ਕੋਕਰੀ ਧੱਕੇ ਨਾਲ ਖਾਣਾ ਖੁਆ ਰਹੇ ਹਨ । ਦੋਨਾਂ ਦਰਮਿਆਨ ਖੂਬ ਹਾਸਾ ਮਜ਼ਾਕ ਚੱਲਦਾ ਹੈ ਅਤੇ ਗਗਨ ਕੋਕਰੀ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ "Saarya nu mote kar do to look slim hahaha  FUN TIMES few days back Tomorrow off to LA ??"

https://www.instagram.com/p/BzKhfbplDlP/

ਗਗਨ ਕੋਕਰੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਵੀ ਹੋਰਨਾਂ ਗਾਇਕਾਂ ਵਾਂਗ ਗਾਇਕੀ ਤੋਂ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਫ਼ਿਰ ਫ਼ਿਲਮਾਂ 'ਚ ਵੀ ਆਪਣੀ ਕਿਸਮਤ ਅਜ਼ਮਾਈ । ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ ।

https://www.instagram.com/p/BzAXo1-lIJI/

ਹਾਲ 'ਚ ਹੀ ਉਨ੍ਹਾਂ ਦੀ ਫ਼ਿਲਮ ਆਈ ਸੀ 'ਯਾਰਾ ਵੇ' ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਮੋਨਿਕਾ ਗਿੱਲ ਨਜ਼ਰ ਆਏ ਸਨ । ਇਸ ਤੋਂ ਇਲਾਵਾ ਗਗਨ ਕੋਕਰੀ ਹੋਰ ਵੀ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ ਅਤੇ ਕਈ ਪ੍ਰਾਜੈਕਟਾਂ 'ਤੇ ਕੰਮ ਕਰ ਰਹੇ ਹਨ ।

https://www.instagram.com/p/By6nx5vFABu/

ਗਗਨ ਕੋਕਰੀ ਅੱਜ ਇੱਕ ਕਾਮਯਾਬ ਗਾਇਕ ਅਤੇ ਅਦਾਕਾਰ ਵੱਜੋਂ ਜਾਣੇ ਜਾਂਦੇ ਹਨ । ਪਰ ਇਸ ਕਾਮਯਾਬੀ ਪਿੱਛੇ ਉਨ੍ਹਾਂ ਦੀ ਅਣਥੱਕ ਮਿਹਨਤ ਹੈ । ਜਿਸ ਦੀ ਬਦੌਲਤ ਉਹ ਕਾਮਯਾਬੀ ਦੀਆਂ ਪੌੜੀਆਂ ਚੜੇ ਹਨ ।

https://www.instagram.com/p/By5bpQwlB4z/

Related Post