ਗੁਰਲੇਜ਼ ਅਖਤਰ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'ਲਾਈਟ ਆਫ਼',ਸਾਂਝਾ ਕੀਤਾ ਪੋਸਟਰ
Shaminder
May 25th 2019 05:27 PM
ਗੁਰਲੇਜ਼ ਅਖਤਰ ਏਨੀਂ ਦਿਨੀਂ ਪੰਜਾਬੀ ਮਿਉਜ਼ਿਕ ਇੰਡਸਟਰੀ 'ਚ ਛਾਈ ਹੋਈ ਹੈ । ਹਰ ਗਾਇਕ ਉਨ੍ਹਾਂ ਨਾਲ ਆਪਣਾ ਗੀਤ ਕੱਢਣਾ ਚਾਹੁੰਦਾ ਹੈ । ਹੁਣ ਗੁਰਲੇਜ਼ ਅਖਤਰ ਆਪਣਾ ਅਗਲਾ ਗੀਤ ਗਾਇਕ ਕਰਮਜੀਤ ਵਿਰਦੀ ਦੇ ਨਾਲ ਲੈ ਕੇ ਆ ਰਹੇ ਹਨ ।