ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਜਸਬੀਰ ਜੱਸੀ ਆਪਣੇ ਕੁਝ ਸਾਥੀ ਕਲਾਕਾਰਾਂ ਨਾਲ ਨਜ਼ਰ ਆ ਰਹੇ ਨੇ । ਜਸਬੀਰ ਜੱਸੀ ਸਟੂਡੀਓ 'ਚ ਕਿਸੇ ਰਿਕਾਰਡਿੰਗ ਲਈ ਗਏ ਸਨ ਜਿਸ ਦਾ ਇਹ ਵੀਡੀਓ ਉਨ੍ਹਾਂ ਨੇ ਸਾਂਝੇ ਕਰਦੇ ਹੋਏ ਲਿਖਿਆ ਕਿ ਸਟੂਡੀਓ ਮਸਤੀ ਟਾਈਮ ।