ਤਸਵੀਰ 'ਚ ਦਿਖਾਈ ਦੇਣ ਵਾਲੀ ਇਹ ਬੱਚੀ ਹੈ ਅੱਜ ਦੀ ਪ੍ਰਸਿੱਧ ਗਾਇਕਾ,ਕੀ ਤੁਸੀਂ ਪਛਾਣਦੇ ਹੋ ਇਨ੍ਹਾਂ ਨੂੰ !

By  Shaminder May 8th 2019 10:18 AM

ਇਨਸਾਨ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾਂ ਹੋ ਜਾਵੇ ਪਰ ਉਸ ਦੇ ਬਚਪਨ ਦੀਆਂ ਯਾਦਾਂ ਹਮੇਸ਼ਾ ਹੀ ਉਸ ਦੇ ਨਾਲ ਰਹਿੰਦੀਆਂ ਨੇ । ਬਚਪਨ ਦਾ ਸਮਾਂ ਯਾਦ ਆਉਂਦਾ ਹੈ ਤਾਂ ਯਾਦ ਆਉਂਦੇ ਨੇ ਬਿਨਾਂ ਫ਼ਿਕਰ ਫਾਕੇ ਵਾਲੇ ਦਿਨ ਅਤੇ ਆਪਣੇ ਬਚਪਨ ਦੇ ਸਾਥੀਆਂ ਨਾਲ ਬਾਲਪਣ 'ਚ ਖੇਡੀਆਂ ਖੇਡਾਂ ਵੀ ਯਾਦ ਆਉਂਦੀਆਂ ਨੇ । ਅੱਜ ਅਸੀਂ ਤੁਹਾਨੂੰ ਜੈਸਮੀਨ ਦੇ ਬਚਪਨ ਦੀ ਇੱਕ ਤਸਵੀਰ ਵਿਖਾਉਣ ਜਾ ਰਹੇ ਹਾਂ ।

ਹੋਰ ਵੇਖੋ :ਇਹ ਹਨ ਪੰਜਾਬ ਦੇ ਤਿੰਨ ਮੁੰਡੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਨੇ ਬਣਾਇਆ ਰਾਤੋ-ਰਾਤ ਸਟਾਰ, ਤੁਹਾਡੀ ਨਜ਼ਰ ‘ਚ ਕੌਣ ਹੈ ਅਸਲ ਕਲਾਕਾਰ

https://www.instagram.com/p/BxLQeXwA8if/

ਇਸ ਤਸਵੀਰ 'ਚ ਉਹ ਬੇਹੱਦ ਕਿਊਟ ਦਿਖਾਈ ਦੇ ਰਹੀ ਹੈ । ਇਸ ਤਸਵੀਰ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ "Same haircut from when I was little. My mind has grown up but my heart is still 5. In North America for the summer. I can’t believe this is my life "ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟ ਜੈਸਮੀਨ ਸੈਂਡਲਾਸ ਅਜਿਹੀ ਗਾਇਕਾ ਹੈ ਜੋ ਸੋਸ਼ਲ ਮੀਡੀਆ 'ਤੇ ਲਗਾਤਾਰ ਸਰਗਰਮ ਰਹਿੰਦੀ ਹੈ ਅਤੇ ਆਪਣੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।

https://www.instagram.com/p/BxL6FRIgNt-/

Related Post