ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਰੱਖਿਆ,ਕੌਰ ਬੀ ਦੇ ਅਖਾੜੇ 'ਚ ਬਾਬੇ ਨੇ ਕਰ ਦਿੱਤਾ ਸਾਬਿਤ
Shaminder
April 26th 2019 10:29 AM
ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਪਾਇਆ ਹੈ । ਇਸ ਵੀਡੀਓ 'ਚ ਉਹ ਆਪਣੇ ਗੀਤ ਜੁੱਤੀ ਪਟਿਆਲੇ ਦੀ 'ਤੇ ਪਰਫਾਰਮ ਕਰ ਰਹੀ ਹੈ । ਇਸ ਪਰਫਾਰਮੈਂਸ ਦੌਰਾਨ ਇੱਕ ਬਾਬੇ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਸੀ ਅਤੇ ਕੌਰ ਬੀ ਦੇ ਗੀਤਾਂ 'ਤੇ ਬਾਬਾ ਝੂਮਦਾ ਨਜ਼ਰ ਆਇਆ । ਕੌਰ ਬੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾਂ ਕੀਤਾ ਹੈ ।