ਨੀਟੂ ਸ਼ਟਰਾਂ ਵਾਲੇ ਨਾਲ ਸਲੀਮ ਵੀ ਕਰੇਗਾ ਨਵਾਂ ਧਮਾਕਾ ,ਵੇਖੋ ਵੀਡੀਓ

By  Shaminder June 1st 2019 04:26 PM

ਨੀਟੂ ਸ਼ਟਰਾਂ ਵਾਲੇ ਦੇ ਹੱਕ 'ਚ ਕਈ ਲੋਕ ਅੱਗੇ ਆ ਰਹੇ ਨੇ । ਮਾਸਟਰ ਸਲੀਮ ਨਾਲ ਨੀਟੂ ਸ਼ਟਰਾਂ ਵਾਲਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਮਾਸਟਰ ਸਲੀਮ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣਗੇ ਭਾਵੇਂ ਉਹ ਕਿਸੇ ਚੋਣ 'ਚ ਖੜੇ ਹੋਣ ਜਾਂ ਫਿਰ ਕੋਈ ਗੀਤ ਕੱਢਣ ਜਾਂ ਫਿਰ ਹੋਰ ਕੋਈ ਕੰਮ ਕਰਨ ਉਹ ਉਨ੍ਹਾਂ ਸਹਿਯੋਗ ਦੇਣ ਲਈ ਹਮੇਸ਼ਾ ਤਿਆਰ ਹਨ ।

ਹੋਰ ਵੇਖੋ:ਸੋਸ਼ਲ ਮੀਡੀਆ ਨੇ ਨੀਟੂ ਸ਼ਟਰਾਂ ਵਾਲੇ ਨੂੰ ਬਣਾਇਆ ਸਟਾਰ ਲੈ ਕੇ ਆ ਰਹੇ ਨੇ ਨਵਾਂ ਗਾਣਾ ਤੇ ਫ਼ਿਲਮ !

https://www.youtube.com/watch?v=pZj-M3uzi_k

ਦੱਸ ਦਈਏ ਕਿ ਨੀਟੂ ਸ਼ਟਰਾਂ ਵਾਲਾ ਜਲਦ ਹੀ ਆਪਣੀ ਫ਼ਿਲਮ ਅਤੇ ਗੀਤ ਕੱਢ ਰਿਹਾ ਹੈ ਅਤੇ ਉਸ ਦੇ ਇੱਕ ਗੀਤ ਦੀ ਸ਼ੂਟਿੰਗ ਏਨੀਂ ਦਿਨੀਂ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ।ਨੀਟੂ ਸ਼ਟਰਾਂ ਵਾਲਾ ਲੋਕ ਸਭਾ ਚੋਣਾਂ ਦੌਰਾਨ ਹਾਰ ਤੋਂ ਬਾਅਦ ਚਰਚਾ 'ਚ ਆਇਆ ਸੀ ।

 

Related Post