ਗਾਇਕ ਨਿੰਜਾ ਦਾ ਇਸ ਮੁੰਡੇ ਨੇ ਆਪਣੇ ਅਨੋਖੇ ਟੈਲੇਂਟ ਨਾਲ ਦਿੱਤਾ ਸਾਥ, ਵੀਡੀਓ ਵਾਇਰਲ

By  Shaminder February 13th 2020 04:14 PM

ਨਿੰਜਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਨਿੰਜਾ ਅਲਗੌਜੇ ਵਜਾਉਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਸ 'ਚ ਤਾਲ ਨਾਲ ਤਾਲ ਮਿਲਾ ਰਹੇ ਨੇ ਅਨੋਖੀ ਪ੍ਰਤਿਭਾ ਦੇ ਮਾਲਕ ਗੁਰਮਾਨਸ ਸਿੰਘ । ਇਸ ਵੀਡੀਓ ਨੂੰ ਵੇਖ ਕੇ ਤੁਸੀਂ ਵੀ ਗਾਇਕ ਨਿੰਜਾ ਅਤੇ ਗੁਰਮਾਨਸ ਦੀ ਇਸ ਪ੍ਰਤਿਭਾ ਦੇ ਕਾਇਲ ਹੋ ਜਾਓਗੇ ।ਨਿੰਜਾ 'ਅਲਗੌਜੇ' ਵਜਾਉਣ 'ਚ ਮਾਹਿਰ ਨੇ ਅਤੇ ਉਹ ਅਕਸਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਹਨ ।

ਹੋਰ ਵੇਖੋ  :ਜ਼ਬਰਦਸਤ ਐਕਸ਼ਨ ਤੇ ਡਰਾਮੇ ਦੇ ਨਾਲ ਭਰਿਆ ਨਿੰਜਾ ਦਾ ਸਿੰਗਲ ਟਰੈਕ ‘ਮਿੱਤਰਾਂ ਦਾ ਨਾਂਅ’ ਹੋਇਆ ਰਿਲੀਜ਼, ਦੇਖੋ ਵੀਡੀਓ

https://www.instagram.com/p/B8fwp_pHIId/?utm_source=ig_web_copy_link

ਨਿੰਜਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਗੀਤਾਂ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ।ਫ਼ਿਲਮਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਸਰਾਹਿਆ ਗਿਆ ਹੈ ।

https://www.instagram.com/p/B8dPGrdHDH3/

ਪਿਛਲੇ ਸਾਲ ਉਨ੍ਹਾਂ ਦੀ ਫ਼ਿਲਮ ਆਈ ਸੀ । ਜਿਸ 'ਚ ਉਨ੍ਹਾਂ ਨਾਲ ਵਾਮਿਕਾ ਗੱਬੀ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

Related Post