ਗਾਇਕ ਪੈਰੀ ਸਰਪੰਚ ਦਾ ਨਵਾਂ ਗੀਤ ਹੋਇਆ ਰਿਲੀਜ਼

By  Shaminder November 19th 2020 12:14 PM

ਗਾਇਕ ਪੈਰੀ ਸਰਪੰਚ ਦਾ ਨਵਾਂ ਗੀਤ ‘ਅਸਤਾਦ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਮਿਊਜ਼ਿਕ ਹਰਜ ਨਾਗਰਾ ਵੱਲੋਂ ਦਿੱਤਾ ਗਿਆ ਹੈ। ਜਦੋਂਕਿ ਮਿਊਜ਼ਿਕ ਦਿੱਤਾ ਹੈ ਰਾਜਾ ਗੋਪਾਲਪੁਰੀਆ ਨੇ । ਡਾਇਰੈਕਸ਼ਨ ਗੁਰਜੀਤ ਹੁੰਦਲ ਨੇ ਦਿੱਤੀ ਹੈ । ਇਸ ਗੀਤ ਦਾ ਵੀਡੀਓ ਸੁਖਸ਼ਿੰਦਰ ਸ਼ਿੰਦਾ ਨੇ  ਸਾਂਝਾ ਕੀਤਾ ਹੈ ।

parry sarpanch new song

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ਮੇਰੇ ਵੱਡੇ ਭਰਾ ਹਰਜ ਨਾਗਰਾ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ ।

ਹੋਰ ਪੜ੍ਹੋ : ਜੱਟ ਦਾ ਰਿਕਾਰਡ ਲੈਕੇ ਹਾਜ਼ਿਰ ਨੇ ਹਰਜ ਨਾਗਰਾ ‘ਤੇ ਬੇਨੀ ਧਾਲੀਵਾਲ ਦੀ ਜੋੜੀ

parry sarpanch new song

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰਜ ਨਾਗਰਾ ਨੇ ਕਈ ਹਿੱਟ ਗੀਤਾਂ ਨੂੰ ਆਪਣਾ ਮਿਊਜ਼ਿਕ ਦਿੱਤਾ ਹੈ ਅਤੇ ਪੈਰੀ ਸਰਪੰਚ ਦੀ ਆਵਾਜ਼ ‘ਚ ਰਿਲੀਜ਼ ਹੋਏ ਇਸ ਗੀਤ ਨੂੰ  ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

parry sarpanch

ਇਸ ਗੀਤ ‘ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇੱਕ ਅੜਬ ਜੱਟ ਜਿਸ ਦੀ ਹਰ ਪਾਸੇ ਬਹੁਤ ਚੱਲਦੀ ਹੈ ।ਇਹ ਜੱਟ ਬੁਰੇ ਲੋਕਾਂ ਦੇ ਨਾਲ ਬੁਰਾ ਜਦੋਂਕਿ ਵਧੀਆ ਲੋਕਾਂ ਦੇ ਨਾਲ ਵਧੀਆ ਤਰੀਕੇ ਦੇ ਨਾਲ ਪੇਸ਼ ਆਉਂਦਾ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

 

View this post on Instagram

 

A post shared by Sukshinder Shinda (@sukshindershinda)

Related Post