ਪ੍ਰਭ ਗਿਲ ਦੇ ਗੀਤਾਂ ਦੀ ਗੱਲ ਜਦੋਂ ਵੀ ਆਉਂਦੀ ਹੈ, ਤਾਂ ਦਿਲ ਤੇ ਦਿਮਾਗ ਦੋਵੇਂ ਹੀ ਬੇਕਾਬੂ ਹੋ ਜਾਂਦੇ ਨੇ |ਕਿਉਂਕਿ ਉਨ੍ਹਾਂ ਦਾ ਪਿਆਰ ਤਾਂ ਬੱਚਿਆਂ ਵਰਗਾ ਹੈ ਹੀ ਪਰ ਉਨ੍ਹਾਂ ਦੇ ਗੀਤਾਂ ਦੇ ਇਹਸਾਸ ਦੇ ਨਾਲ ਵੱਡੇ ਵਡਿਆਂ ਨੂੰ ਆਪਣਾ ਪਿਆਰ ਚੇਤਾ ਆ ਹੀ ਜਾਂਦਾ ਹੈ | ਇਕ ਤਾਂ ਪ੍ਰਭ ਗਿੱਲ ਗਾਉਂਦੇ ਇਨ੍ਹਾਂ ਮੀਠਾ ਨੇ ਉੱਪਰੋਂ, ਉਨ੍ਹਾਂ ਦੀ ਸਖਸ਼ੀਅਤ ਇੰਨ੍ਹੀ ਜ਼ਿਆਦਾ ਖ਼ੂਦਸੁਰਤ ਹੈ ਕਿ ਗੀਤਾਂ ਤੇ ਸੋਨੇ ਤੇ ਸੁਹਾਗਾ ਵਾਲ਼ੀ ਗੱਲ ਹੋ ਜਾਂਦੀ ਹੈ |