ਗਾਇਕ ਸਰਬਜੀਤ ਚੀਮਾ ਨੂੰ ਪ੍ਰਸ਼ੰਸਕ ਨੇ ਦਿੱਤਾ ਖਾਸ ਗਿਫਟ ,ਵੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਵੇਖੋ ਵੀਡਿਓ 

By  Shaminder February 4th 2019 01:11 PM

ਸਰਬਜੀਤ ਚੀਮਾ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਵੱਖਰੀ ਪਛਾਣ ਬਣਾਈ ਹੈ ।ਪੰਜਾਬੀ ਫੋਕ ਗਾਇਕੀ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਇਸ ਗਾਇਕ ਨੇ ਹਰ ਤਰ੍ਹਾਂ ਦੇ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ।

ਹੋਰ ਵੇਖੋ:ਕਦੇ ਸੁਣਿਆ ਹੈ ਕੰਜਰੀ ਵਾਲਾ ਪੁਲ ,ਕਿਸ ਸਿੱਖ ਮਹਾਰਾਜੇ ਨੇ ਕਰਵਾਇਆ ਸੀ ਨਿਰਮਾਣ,ਜਾਣੋ ਪੂਰਾ ਇਤਿਹਾਸ,ਵੇਖੋ ਵੀਡਿਓ

https://www.instagram.com/p/BtcyC4en1f2/

ਉਨ੍ਹਾਂ ਨੂੰ ਬੁਲੇਟ ਮੋਟਰਸਾਈਕਲ ਦੇ ਨਾਲ ਸਨਮਾਨਿਆ ਗਿਆ । ਦਰਅਸਲ ਉਨ੍ਹਾਂ ਦੇ ਦੋਸਤ ਜੋਤ ਸਹੋਤਾ ਨੇ ਇਹ ਮੋਟਰਸਾਈਕਲ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਹੈ । ਹੋਰ ਵੇਖੋ:ਇਸ ਨਿਹੰਗ ਸਿੰਘ ਦੀ ਬਹਾਦਰੀ ਦਾ ਨਹੀਂ ਕੋਈ ਤੋੜ, 8 ਮੋਟਰਸਾਈਕਲਾਂ ਦੀ ਤਾਕਤ ਇੱਕ ਹੱਥ ਅੱਗੇ ਹੋਈ ਫੇਲ, ਵੇਖੋ ਵੀਡਿਓ

sarbjit cheema sarbjit cheema

ਸਰਬਜੀਤ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ 25 Saal (silver jubilee) te mere bohat hi piyre veer Joti Sahota ne Bullet Motorcycle naal sanmaan kitta!!! Dil toe bohat bohat dhanwaad Malik Joti veer nu hamesh charhdikala vich rakhe??ਦੱਸ ਦਈਏ ਪੰਜਾਬੀ ਲੋਕ ਗਾਇਕੀ ਨੂੰ ਦੇਸ਼ ਅਤੇ ਦੁਨੀਆ ਤੱਕ ਪਹੁੰਚਾਉਣ ਵਾਲੇ ਇਸ ਗਾਇਕ ਨੇ ਹਰ ਤਰ੍ਹਾਂ ਦੇ ਗੀਤ ਗਾਏ ਨੇ ਅਤੇ ਸਰੋਤਿਆਂ ਵੱਲੋਂ ਵੀ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।

 

Related Post