ਸਿੱਖ ਕੌਮ ਦੀ ਚੜਤ ਦੀ ਗੱਲ ਕਰਦਾ ਹੈ ਤਰਸੇਮ ਜੱਸੜ ਦਾ ਇਹ ਗੀਤ,ਵੀਡੀਓ ਸਾਂਝੀ ਕਰਕੇ ਦਿੱਤਾ ਇਹ ਭਾਵੁਕ ਸੰਦੇਸ਼ 

By  Shaminder May 31st 2019 01:13 PM

ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਕੈਨੇਡਾ 'ਚ ਹੋਈ ਸਿੱਖ ਹੈਰੀਟੇਜ ਦੇ ਦੌਰਾਨ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ 'ਚ ਤਰਸੇਮ ਜੱਸੜ ਦਾ ਗੀਤ 'ਅਸੀਂ ਪੁੱਤ ਸਰਦਾਰਾਂ ਦੇ' ਵੱਜ ਰਿਹਾ ਹੈ। ਤਰਸੇਮ ਜੱਸੜ ਦਾ ਕਹਿਣਾ ਹੈ ਇਹੋ ਜਿਹੀ ਥਾਂ 'ਤੇ ਉਨ੍ਹਾਂ ਦਾ ਗੀਤ ਵੱਜਣਾ ਉਨ੍ਹਾਂ ਲਈ ਬਹੁਤ ਹੀ ਮਾਣ ਦੀ ਗੱਲ ਹੈ ।

ਹੋਰ ਵੇਖੋ :“ਤਰਸੇਮ ਜੱਸੜ ਨੇ ਕਿਹਾ ਜੋ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰਦਾ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ”

https://www.instagram.com/p/BxrunyYhsDJ/

ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ " Hoea Gaalan Kadh k Hit Nahi Neet sachi lagdi Pith nahi . Shukar Os Sache Malak da Eho jhi jagah te gana Challna Is Proud Moment for me .. Down Town Vich Goonje Singha De Jaikaare

ਦੱਸ ਦਈਏ ਕਿ ਤਰਸੇਮ ਜੱਸੜ ਆਪਣੀ ਵੱਖਰੀ ਗਾਇਕੀ ਕਰਕੇ ਜਾਣੇ ਜਾਂਦੇ ਨੇ ।

https://www.youtube.com/watch?v=R0uDWPD-BPc

ਸੰਜੀਦਾ ਸੁਭਾਅ ਦੇ ਮਾਲਕ ਤਰਸੇਮ ਜੱਸੜ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਕਈ ਮੱਲਾਂ ਮਾਰੀਆਂ ਹਨ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।

Related Post