ਵੈਲੇਂਨਟਾਈਨ ਵੀਕ 2023 : ਵੈਲੇਂਟਾਈਨ ਵੀਕ 'ਤੇ ਛਲਕਿਆ ਸਿੰਗਲ ਲੋਕਾਂ ਦਾ ਦਰਦ, ਕਿਹਾ ਰੋਜ਼ ਡੇਅ 'ਤੇ ਰੋਜ ਨਹੀਂ ਤਾਂ ਗੁਲਾਬ ਜਾਮੁਨ ਹੀ ਦੇ ਦੋ' ਵੇਖੋ ਮਜ਼ੇਦਾਰ ਮੀਮਸ

By  Shaminder February 7th 2023 12:48 PM

Valentine's Week 2023 : ਵੈਲੇਂਨਟਾਈਨ ਵੀਕ(Valentine's Week) ਸ਼ੁਰੂ ਹੋ ਚੁੱਕਿਆ ਹੈ ਅਤੇ ਅਜਿਹੇ 'ਚ ਹਰ ਕੋਈ ਆਪਣੇ ਪ੍ਰੇਮੀ ਜਾਂ ਫਿਰ ਪ੍ਰੇਮਿਕਾ ਦੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ । ਇਹ ਪੂਰਾ ਹਫ਼ਤਾ ਪ੍ਰੇਮੀਆਂ ਦੇ ਲਈ ਹੈ । ਪ੍ਰੇਮੀ ਇਨ੍ਹਾਂ ਵੱਖ-ਵੱਖ ਦਿਨਾਂ ਦੇ ਦੌਰਾਨ ਆਪੋ ਆਪਣੇ ਭਾਵਾਂ ਦਾ ਇਜ਼ਹਾਰ ਕਰਦੇ ਹੋਏ ਨਜ਼ਰ ਆਉਂਦੇ ਹਨ । ਪਰ ਇਸ ਮੌਕੇ ਸਿੰਗਲ ਲੋਕਾਂ ਦਾ ਦਰਦ ਵੀ ਛਲਕ ਪਿਆ ਹੈ ।

Valentines Week 2023 Memes Image Source : Google

ਹੋਰ ਪੜ੍ਹੋ : ਉਰਫੀ ਜਾਵੇਦ ਦਾ ਨਵਾਂ ਵੀਡੀਓ ਹੋ ਰਿਹਾ ਵਾਇਰਲ, ਲੋਕਾਂ ਨੇ ਕਿਹਾ ਪਹਿਲੇ ਆ ਗਈ ਪੂਰੇ ਕੱਪੜੋਂ ਮੇਂ ਔਰ ਫਿਰ…..

ਕਿਉਂਕਿ ਉਹ ਵੀ ਆਪੋ ਆਪਣਾ ਵੈਲੇਂਨਟਾਈਨ ਲੱਭ ਰਹੇ ਹਨ ।ਪਰ ਇਨ੍ਹਾਂ ਦਿਨਾਂ ਦੌਰਾਨ ਉਹਨਾਂ ਦੇ ਦਿਲ 'ਤੇ ਕੀ ਬੀਤਦੀ ਹੈ । ਇਹ ਸਿੰਗਲ ਲੋਕਾਂ ਤੋਂ ਬਗੈਰ ਕੋਈ ਨਹੀਂ ਜਾਣ ਸਕਦਾ । ਅਜਿਹੇ 'ਚ ਸੋਸ਼ਲ ਮੀਡੀਆ 'ਤੇ ਮਜ਼ੇਦਾਰ ਮੀਮਸ (Funny Memes)ਵੀ ਸਾਹਮਣੇ ਆ ਰਹੇ ਹਨ ।

Valentines Week 2023 Memes ,,.jpg'''''' image Source : Google

ਹੋਰ ਪੜ੍ਹੋ : ਵਿਆਹਾਂ ‘ਚ ਹੁਣ ਲਹਿੰਗੇ ਨਹੀਂ ਸੂਟ ਪਾਉਣਗੀਆਂ ਕੁੜੀਆਂ, ਬਰਾਤ ਲੇਟ ਹੋਈ ਤਾਂ ਵੱਡਾ ਜ਼ੁਰਮਾਨਾ, ਕਪੂਰਥਲਾ ਦੇ ਪਿੰਡ ਭਦਾਸ’ਚ ਖ਼ਾਸ ਹਿਦਾਇਤਾਂ

ਵੇਖੋ ਮਜ਼ੇਦਾਰ ਮੀਮਸ

ਸੋਸ਼ਲ ਮੀਡੀਆ 'ਤੇ ਕਈ ਮੀਮਸ ਵਾਇਰਲ ਹੋ ਰਹੇ ਹਨ । ਜਿਸ 'ਚ ਸਿੰਗਲ ਲੋਕਾਂ ਦਾ ਦਰਦ ਸਾਹਮਣੇ ਆਇਆ ਹੈ । ਇੱਕ ਨੇ ਕਿਹਾ ਰੋਜ਼ ਡੇਅ 'ਤੇ ਗੁਲਾਬ ਨਹੀਂ ਤਾਂ ਗੁਲਾਬ ਜਾਮੁਨ ਹੀ ਦੇ ਦੋ।

Valentines Week 2023 Memes ,,.jpg''' Image Source : Google

ਇਸੇ ਤਰ੍ਹਾਂ ਇੱਕ ਹੋਰ ਮੀਮਸ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ । ਰੋਜ਼ ਡੇਅ, ਹਗ ਡੇਅ, ਕਿੱਸ ਡੇਅ 'ਯੇ ਸਭ ਕਾ ਹੋਤਾ ਹੈ, ਹਮੇਂ ਕਯਾ ਪਤਾ' । ਇਸ ਵੈਲੇਂਨਟਾਈਨ ਡੇਅ 'ਤੇ ਸਿੰਗਲ ਲੋਕਾਂ ਦੇ ਦਰਦ ਨੂੰ ਇਹ ਮੀਮਸ ਘੱਟ ਕਰ ਸਕਦੇ ਹਨ ।

Valentines Week 2023 Memes ,,.jpg'''''',,, Image Source : Google

ਕਿਉਂਕਿ ਇਨ੍ਹਾਂ ਨੂੰ ਵੇਖ ਕੇ ਤੁਹਾਨੂੰ ਸਿੰਗਲ ਹੋਣ ਦਾ ਦਰਦ ਨਹੀਂ ਸਤਾਵੇਗਾ । ਇਸ ਦੇ ਨਾਲ ਹੀ ਇਨ੍ਹਾਂ ਮੀਮਸ ਨੂੰ ਵੇਖ-ਵੇਖ ਕੇ ਤੁਸੀਂ ਹੱਸ-ਹੱਸ ਦੂਹਰੇ ਜ਼ਰੂਰ ਹੋ ਜਾਓਗੇ ।

Valentines Week 2023 Memes Image Source : Google

ਵੈਲੇਂਨਟਾਈਨ ਡੇਅ ਤੁਸੀਂ ਜੇ ਸਿੰਗਲ ਹੋ ਤਾਂ ਇਨ੍ਹਾਂ ਮੀਮਸ ਨੂੰ ਆਪਣੇ ਚਾਹੁਣ ਵਾਲਿਆਂ ਨੂੰ ਇਹ ਮੀਮਸ ਭੇਜ ਆਪਣਾ ਦਿਲ ਪਰਚਾ ਸਕਦੇ ਹੋ ।

 

Related Post