ਸੋਹਣਿਆਂ ਗੀਤ ਨਾਲ ਐਂਡ ਕਰਵਾਉਣਗੇ ਪਰਮੀਸ਼ ਵਰਮਾ ਅਤੇ ਗੁਰੀ

By  PTC Buzz November 23rd 2017 12:45 PM

ਜਿਂਵੇ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਨਵਯੁਵਕ ਤੇ ਟੈਲੇਂਟਿਡ ਗਾਇਕ ਗੁਰੀ ਨੇ ਬਹੁਤ ਘੱਟ ਸਮੇਂ ਵਿਚ ਆਪਣੀ ਜਗ੍ਹਾ ਬਣਾਈ ਹੈ | ਕਈ ਲਗਾਤਾਰ ਹਿੱਟ ਗੀਤ ਦਿੱਤੇ ਨੇ ਤੇ ਅੱਜ ਕਲ ਉਹ ਆਪਣੇ “ਸੋਹਣਿਆਂ” ਗੀਤ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨੇ | ਵੈਸੇ ਖ਼ਬਰ ਇਹ ਹੈ ਕਿ ਪਿਛਲੇ ਦਿੰਨੀ ਹੀ ਉਨ੍ਹਾਂ ਦੇ ਗੀਤ “ਸੋਹਣਿਆਂ Sohneya” ਦੀ ਪਹਿਲੀ ਝੱਲਕ ਰਿਲੀਜ਼ ਹੋਈ ਹੈ | ਜਿਸ 'ਚ ਪਰਮੀਸ਼ Parmish Verma ਦੇ ਨਾਲ ਨਾਲ ਸੁਖ-ਏ ਦਾ ਜਲਵਾ ਵੀ ਵਿਖਾਈ ਦਵੇਗਾ ਤੇ ਇਹ ਗੀਤ ਰਿਲੀਜ਼ ਹੋਣਾ ਹੈ ਜੀ 26 ਨਵੰਬਰ ਸ਼ਾਮ 6 ਵਜੇ | ਵੈਸੇ ਪਹਿਲੀ ਝੱਲਕ ਇੰਨ੍ਹੀ ਘੈਂਟ ਹੈ, ਤੇ ਗੀਤ ਤਾਂ ਸਿਰਾ ਹੀ ਹੋਵੇਗਾ |

 

Related Post