ਲਗਾਤਾਰ ਵਾਇਰਲ ਹੋ ਰਹੇ ਨੇ ਇਸ ਬੱਚੀ ਦੇ ਵੀਡੀਓ,ਸੋਨਮ ਬਾਜਵਾ ਨੂੰ ਵੀ ਆਈ ਪਸੰਦ

By  Shaminder September 5th 2019 12:39 PM

ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਇੱਕ ਬੱਚੀ ਗੀਤ ਗਾ ਰਹੀ ਹੈ । ਇਸ ਕਿਊਟ ਬੱਚੀ ਦਾ ਇਹ ਵੀਡੀਓ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਅਤੇ ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਨੇ ।ਇਸ ਬੱਚੀ ਦਾ ਵੀਡੀਓ ਪਹਿਲਾਂ ਵੀ ਵਾਇਰਲ ਹੋਇਆ ਸੀ ਅਤੇ ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

ਹੋਰ ਵੇਖੋ:ਗਾਇਕ ਸਿੱਧੂ ਮੂਸੇਵਾਲਾ ਤੇ ਸੋਨਮ ਬਾਜਵਾ ਮਿਲ ਕੇ ਪਕਾ ਰਹੇ ਹਨ ਕੋਈ ਖਿਚੜੀ…!

https://www.instagram.com/p/B2BFdfTB6VV/

ਇਸ ਬੱਚੀ ਦੇ ਇਸ ਵੀਡੀਓ ਨੂੰ ਇਸ ਤੋਂ ਪਹਿਲਾਂ ਗਾਇਕ ਰਣਜੀਤ ਬਾਵਾ ਨੇ ਸਾਂਝਾ ਕੀਤਾ ਸੀ । ਇਸ ਵੀਡੀਓ ‘ਚ ਇਸ ਬੱਚੀ ਦਾ ਡਾਂਸ ਵੇਖਣ ਨੂੰ ਮਿਲਿਆ ਸੀ । ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ ।

https://www.instagram.com/p/B0qAggcl9Dm/

ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿਸ ਦੇ ਜ਼ਰੀਏ ਕਈ ਲੋਕ ਰਾਤੋ ਰਾਤ ਸਟਾਰ ਬਣ ਚੁੱਕੇ ਨੇ ਅਤੇ ਸੋਸ਼ਲ ਮੀਡੀਆ ਨੇ ਕਈ ਲੋਕਾਂ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੱਤਾ ਹੈ ।

 

Related Post