ਰੂਹਾਂ ਦੀਆਂ ਗੱਲਾਂ ਕਰਦਾ ਇੱਕ ਸੈਡ ਗੀਤ ਲੈਕੇ ਪੇਸ਼ ਹਨ ਗਾਇਕ ਸ਼ੈਰੀ ਮਾਨ

By  Rajan Sharma August 10th 2018 09:21 AM -- Updated: August 11th 2018 07:08 AM

ਆਪਣੇ ਗੀਤ ਯਾਰ ਅਣਮੁੱਲੇ punjabi song ,ਹੋਸਟਲ,ਸੋਨੇ ਮੁੱਖੜੇ ਦਾ ਕਿ ਕਰੀਏ ਤੇ ਕਿਊਟ ਮੁੰਡਾ ਦੇ ਲਈ ਮਸ਼ਹੂਰ ਹਨ ਸ਼ੈਰੀ ਮਾਨ sharry maan ਜੋ ਹੂਣ ਸੈਡ ਹੋ ਚੁੱਕੇ ਹਨ| ਸ਼ੈਰੀ ਮਾਨ ਵਾਰ ਵਾਰ ਇਕੋ ਹੀ ਚੀਜ਼ ਕਹਿ ਰਹੇ ਹਨ ਕਿ ਰੂਹ ਨਾਲ ਰੂਹ ਤੇ ਇਕ ਵਾਰੀ ਵੀ ਮਿਲ ਨਾ ਸਕੀ ਕਦੇ ਉਂਜ ਭਾਵੇਂ ਮੇਰੇ ਸਿੱਨੇ ਨਾਲ ਉਹ ਲੱਗੀ ਲੱਖ ਵਾਰੀ| ਜਿੱਦਾਂ ਕਿ ਅਸੀ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਸ਼ੈਰੀ ਮਾਨ ਜੀ ਜਲਦ ਹੀ ਸਾਡੇ ਸਾਰਿਆਂ ਲਈ ਨਵਾਂ ਟਰੈਕ ਲੈਕੇ ਆ ਰਹੇ ਹਨ| ਜਿਸਦਾ ਕਿ ਟਾਈਟਲ ਹੈ ਰੂਹ ਤੇ ਅਸੀ ਇਸ ਗੀਤ ਦਾ ਟੀਜ਼ਰ ਤੇ ਪੋਸਟਰ ਤੁਹਾਡੇ ਨਾਲ ਸਾਂਝਾ ਕੀਤਾ ਸੀ| ਅੱਜ ਉਹਨਾਂ ਦਾ ਪੂਰਾ ਗੀਤ ਰਿਲੀਜ਼ ਹੋ ਚੁੱਕਾ ਹੈ| ਗੀਤ ਰਿਲੀਜ਼ ਹੋਇਆ ਹੈ ਟੀ ਸੀਰੀਜ਼ ਆਪਣਾ ਪੰਜਾਬ ਦੇ ਬੈਨਰ ਹੇਠ| ਗੀਤ ਵਿੱਚ ਇਕ ਸੈਡ ਅਤੇ ਅਧੂਰੀ ਕਹਾਣੀ ਦੱਸੀ ਗਈ ਹੈ ਇਸ ਗੀਤ ਦੇ ਬੋਲ ਬੜੇ ਹੀ ਸੈਡ ਹੈ ਅਤੇ ਇਹਨਾਂ ਨੂੰ ਲਿਖਿਆ ਹੈ ਰਵੀ ਰਾਜ ਜੀ ਨੇ| ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਮਿਸਤਾ ਬਾਜ਼ ਨੇ ਅਤੇ ਗੀਤ ਦੀ ਵੀਡੀਓ ਕੀਤੀ ਹੈ ਅਮਿਤ ਕੁਮਾਰ ਫ਼ਿਲਮ ਨੇ| ਸਾਰਿਆਂ ਦੁਆਰਾ ਇਸ ਗੀਤ ਨੂੰ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ|

https://www.youtube.com/watch?v=kt2Cu_cCPcA

ਹਾਲ ਹੀ ਵਿਚ ਆਇਆ ਸ਼ੈਰੀ ਮਾਨ ਦਾ ਗੀਤ “ਮੋਟਰ”punjabi song  ਫੈਨਸ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ | ਸ਼ੈਰੀ ਮਾਨ sharry mann ਨੇ ਖੁਦ ਇਸ ਗਾਣੇ ਨੂੰ ਲਿਖਿਆ ਹੈ | ਗਾਣੇ ਦੀ ਵੀਡੀਓ ਪੰਕਜ ਵਰਮਾ ਦੁਆਰਾ ਡਾਇਰੈਕਟ ਕੀਤੀ ਗਈ ਹੈ| ਗਾਣੇ ਨੂੰ 4.2 ਮਿਲੀਅਨ ਤੋਂ ਵੱਧ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ | ਇਸ ਤੋਂ ਇਲਾਵਾ ਉਹਨਾਂ ਦੇ ਗੀਤ ਜਿਵੇਂ ਕਿ 3 ਪੈਗ,ਕਿਊਟ ਮੁੰਡਾ,ਹੋਸਟਲ,ਯਾਰ ਅਣਮੁੱਲੇ,ਯਾਰਾਂ,ਵੱਡਾ ਭਾਈ ਆਦਿ ਬੜੇ ਹੀ ਮਸ਼ਹੂਰ ਗਾਣੇ ਹਨ |

Sharry Maan

Related Post