ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਦੱਸ ਰਹੇ ਹਨ ਕਿ ਉਹ ਇਨ੍ਹਾਂ ਬੱਚਿਆਂ ਕੋਲ ਉਹ ਆਪਣਾ ਮਾਈਂਡ ਫ੍ਰੈੱਸ਼ ਕਰਨ ਲਈ ਆਉਂਦੇ ਹਨ ਅਤੇ ਉਨ੍ਹਾਂ ਦੀ ਖੁਸ਼ੀ ਦਾ ਰਾਜ਼ ਵੀ ਇੱਥੇ ਹੀ ਛਿਪਿਆ ਹੋਇਆ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਮੈਂ ਸੋਚਦੀ ਹਾਂ ਕਿ ਸਾਡੀ ਰੁੱਝੀ ਹੋਈ ਜ਼ਿੰਦਗੀ ਤੋਂ ਕੁਝ ਸਮਾਂ ਕੱਢੀਏ।
https://www.instagram.com/p/CEBBjhFHVmM/
ਅਸੀਂ ਬਹੁਤ ਉਤਸ਼ਾਹਿਤ ਹਾਂ ਅਤੇ ਸਾਡਾ ਲਾਲਚ ਕਦੇ ਵੀ ਖ਼ਤਮ ਨਹੀਂ ਹੋਵੇਗਾ । ਇਨ੍ਹਾਂ ਬੱਚਿਆਂ ਨੂੰ ਵੇਖ ਕੇ, ਮੈਨੂੰ ਲੱਗਦਾ ਹੈ ਕਿ ਅਸੀਂ ਬੜੇ ਖੁਸ਼ਕਿਸਮਤ ਹਾਂ ਅਤੇ ਰੱਬ ਦੇ ਸ਼ੁਕਰਗੁਜ਼ਾਰ ਹਾਂ’।
https://www.instagram.com/p/CD-qLvPnbAR/
ਸੋਨੀਆ ਮਾਨ ਇਨ੍ਹਾਂ ਬੱਚਿਆਂ ਤੋਂ ਕੁਝ ਗੀਤ ਵੀ ਸੁਣਦੇ ਹਨ ।ਇੱਕ ਬੱਚੀ ਉਸ ਨੂੰ ਲਤਾ ਮੰਗੇਸ਼ਕਰ ਜਦੋਂਕਿ ਦੂਜਾ ਸਤਿੰਦਰ ਸਰਤਾਜ ਦਾ ਗਾਇਆ ਗੀਤ ਸੁਣਾਉਂਦਾ ਹੈ ।