ਸਿੱਧੂ ਮੂਸੇਵਾਲਾ ਨੇ ਨਵੇਂ ਗੀਤ 'ਸਪੀਕ ਆਊਟ' ਦਾ ਟੀਜ਼ਰ ਕੀਤਾ ਸਾਂਝਾ 

By  Shaminder March 13th 2019 05:39 PM

ਸਿੱਧੂ ਮੂਸੇਵਾਲਾ ਪੇਸ਼ ਕਰਦੇ ਨੇ ਆਪਣਾ ਨਵਾਂ ਗੀਤ ਸਪੀਕ ਆਊੇਟ । ਇਸ ਗੀਤ ਦਾ ਟੀਜ਼ਰ ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਗੀਤ 'ਚ ਰਾਜਾ ਗੇਮ ਚੇਂਜਰਜ਼ ਅਤੇ ਸਿੱਧੂ ਮੂਸੇਵਾਲਾ ਨਜ਼ਰ ਆਉਣਗੇ । ਗੀਤ ਦੇ ਬੋਲ ਰੰਗਰੇਜ਼ ਸਿੱਧੂ ਨੇ ਲਿਖੇ ਨੇ।

ਹੋਰ ਵੇਖੋ:ਆਸ਼ਾ ਭੋਂਸਲੇ ਨਾਲ ਕਈ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਚੰਨੀ ਸਿੰਘ ਬਜ਼ੁਰਗਾਂ ਲਈ ਕਰਦੇ ਨੇ ਕੰਮ, ਜਾਣੋ ਪੂਰੀ ਕਹਾਣੀ

sidhu moosewala sidhu moosewala

ਇਸ ਗੀਤ 'ਚ ਸਿੱਧੂ ਮੂਸੇਵਾਲਾ ਕੀ ਨਵਾਂ ਲੈ ਕੇ ਆਏ ਨੇ ਇਹ ਤਾਂ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ । ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਨੇ ਕਈ ਹਿੱਟ ਗੀਤ ਗਾਏ ਨੇ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਖ਼ਾਸ ਕਰਕੇ ਯੰਗਸਟਰ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।

ਹੋਰ ਵੇਖੋ:ਆਸ਼ਾ ਭੋਂਸਲੇ ਨਾਲ ਕਈ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਚੰਨੀ ਸਿੰਘ ਬਜ਼ੁਰਗਾਂ ਲਈ ਕਰਦੇ ਨੇ ਕੰਮ, ਜਾਣੋ ਪੂਰੀ ਕਹਾਣੀ

https://www.youtube.com/watch?v=pQyu0UIK0KA

ਹੁਣ ਮੁੜ ਤੋਂ ਉਹ ਜਲਦ ਹੀ ਉਹ ਆਪਣੇ ਇਸ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਨੇ । ਹੁਣ ਵੇਖਣਾ ਇਹ ਹੈ ਕਿ ਉਨ੍ਹਾਂ ਦਾ ਇਹ ਗੀਤ ਲੋਕਾਂ ਨੂੰ ਕਿੰਨਾ ਪਸੰਦ ਆਉਂਦਾ ਹੈ ।

Related Post