ਹਰਿੰਦਰਪਾਲ ਸਿੰਘ ਜੀ ਨੇ ਲਿਖੇ ਹਨ ਹੱਥਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ

By  Shaminder September 6th 2019 10:20 AM

ਸਪ੍ਰਿਚੂਅਲ ਜਰਨੀ ਆਫ਼ ਦ ਟਰਬਨ ਟ੍ਰੈਵਲਰ ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਪੜਾਅ ਦਰ ਪੜਾਅ ਅੱਗੇ ਵਧ ਰਹੇ ਨੇ । ਆਪਣੀ ਇਸ ਧਾਰਮਿਕ ਯਾਤਰਾ ਦੌਰਾਨ ਉਹ ਪਹੁੰਚੇ ਉੱਤਰ ਪ੍ਰਦੇਸ਼ ਦੇ ਕਾਨਪੁਰ  ।ਸਪ੍ਰਿਚੂਅਲ ਜਰਨੀ ਆਫ਼ ਦ ਟਰਬਨ ਟ੍ਰੈਵਲਰ ਦੇ 37ਵੇਂ ਐਪੀਸੋਡ ‘ਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ 73 ਸਾਲ ਦੇ ਸਰਦਾਰ ਹਰਿੰਦਰਪਾਲ ਸਿੰਘ ਜੀ ਨੂੰ ।

ਹੋਰ ਵੇਖੋ:ਸਪ੍ਰਿਚੂਅਲ ਜਰਨੀ ਆਫ਼ ਦ ਟਰਬਨ ਟ੍ਰੈਵਲਰ ‘ਚ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਦੇ

ਜੋ ਪਿਛਲੇ 15  ਸਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੱਥਾਂ ਨਾਲ ਲਿਖ ਰਹੇ ਨੇ । ਹਰਿੰਦਰਪਾਲ ਸਿੰਘ ਜੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਾਪਿਆਂ ਨੂੰ ਵੀ ਗੁਰੂ ਘਰ ਅਤੇ ਗੁਰਬਾਣੀ ਨਾਲ ਬੜਾ ਹੀ ਪਿਆਰ ਸੀ ਅਤੇ ਇਸੇ ਦਟ ਸਦਕਾ ਉਹ ਗੁਰੂ ਘਰ ਅਤੇ ਗੁਰਬਾਣੀ ਨਾਲ ਜੁੜੇ ਹੋਏ ਨੇ , 2004 ਤੋਂ ਇਹ ਸੇਵਾਵਾਂ ਨਿਭਾ ਰਹੇ ਨੇ । ਤੁਸੀਂ ਵੀ ਮਿਲਣਾ ਚਾਹੁੰਦੇ ਹੋ ਇਸ ਮਹਾਨ ਸ਼ਖਸੀਅਤ ਨੂੰ ਤਾਂ ਵੇਖੋ ਸਪ੍ਰਿਚੂਅਲ ਜਰਨੀ ਆਫ਼ ਦਾ ਟਰਬਨ ਟ੍ਰੈਵਲਰ ਦਾ 37ਵਾਂ ਐਪੀਸੋਡ। ਜੇ ਤੁਸੀਂ ਇਹ ਐਪੀਸੋਡ ਪੀਟੀਸੀ ਪੰਜਾਬੀ ‘ਤੇ ਨਹੀਂ ਵੇਖ ਸਕੇ ਤਾਂ ਇਸ ਐਪੀਸੋਡ ਨੂੰ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੇਖ ਸਕਦੇ ਹੋ ।

Related Post