Sukha Delhi Vala ਨੇ ਹੁਣ ਹਿੰਦੀ ਫਿਲਮ 'King of Mumbai' ਵਿਚ ਇਕ ਟਪੋਰੀ ਗੀਤ ਗਯਾ

By  Aakash Rawal September 6th 2017 05:16 PM

"ਜੁੱਤੀ ਝਾੜ ਕੇ ਚੜੀ ਮੁਟਿਆਰੇ" ਅਤੇ 'ਓਨੇ ਤੇਰੇ ਸਿਰ ਤੇ ਨੀ ਵਾਲ ਗੋਰੀਏ ਚੰਡੀਗੜ੍ਹ ਜਿੰਨੇ ਸਾਡੇ ਕੇਸ ਚਲਦੇ' ਵਰਗੇ ਗੀਤ ਗਾ ਕੇ ਪ੍ਰਸਿੱਧ ਹੋਏ ਗਾਇਕ Sukha Delhi Vala ਨੇ ਹੁਣ ਹਿੰਦੀ ਫਿਲਮ 'King of Mumbai ' ਵਿਚ ਇਕ ਟਪੋਰੀ ਗੀਤ ਗਯਾ ਹੈ|

ਟਪੋਰੀ ਇਸ ਨੂੰ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਸ ਗੀਤ ਵਿਚ ਟਪੋਰੀ ਸ਼ਬਦ ਵੀ ਸ਼ਾਮਿਲ ਹਨ| ਫਿਲਮ ਦੇ ਨਿਰਮਾਤਾ Ahmed Ali ਨੇ ਦੱਸਿਆ ਕੇ ਅਸਲ ਚ ਇਹ ਗੀਤ ਪਹਿਲਾ ਗਾਇਕ Mika Singh ਦੀ ਆਵਾਜ਼ ਚ dub ਹੋਣਾ ਸੀ ਪਰ Sukhe ਦੀ ਟਪੋਰੀ ਭਾਸ਼ਾ ਤੋਂ ਪ੍ਰਭਾਵਿਤ ਹੋਕੇ ਇਹ ਗੀਤ ਸੁੱਖੇ ਦੀ ਆਵਾਜ਼ ਚ dub ਕਰਾ ਦਿੱਤਾ ਗਿਆ|

Related Post