ਫੇਮਿਨਾ ਮਿਸ ਇੰਡੀਆ 2019 ਸੁਮਨ ਰਾਵ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਤਾਜ ਰੱਖ ਕੇ ਟੇਕਿਆ ਮੱਥਾ
Shaminder
June 24th 2019 11:17 AM --
Updated:
June 24th 2019 11:24 AM
ਫੇਮਿਨਾ ਮਿਸ ਇੰਡੀਆ ਦਾ ਖਿਤਾਬ ਸੁਮਨ ਰਾਵ ਨੇ ਆਪਣੇ ਨਾਂਅ ਕਰ ਲਿਆ ਹੈ । ਗ੍ਰੈਂਡ ਫਿਨਾਲੇ ਮੁੰਬਈ 'ਚ ਹੋਇਆ ਸੀ ।ਮੁੰਬਈ ਦੇ ਵੱਲਭ ਭਾਈ ਪਟੇਲ ਇਨਡੋਰ ਸਟੇਡੀਅਮ 'ਚ ਗ੍ਰੈਂਡ ਫਿਨਾਲੇ ਕੀਤਾ ਗਿਆ ਸੀ । ਇਸ ਸਮਾਗਮ 'ਚ ਐਕਟਰ ਮਨੀਸ਼ ਪੌਲ ਅਤੇ ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਹੋਸਟ ਕੀਤਾ ।