ਇਸ ਸੀਜ਼ਨ 'ਚ ਰੋਮਾਂਟਿਕ ਹੋ ਰਹੀ ਹੈ ਸੁਨੰਦਾ ਸ਼ਰਮਾ,ਜਲਦ ਰੋਮਾਂਟਿਕ ਗਾਣਾ ਲੈ ਕੇ ਹੋਵੇਗੀ ਸਰੋਤਿਆਂ ਨਾਲ ਰੁਬਰੂ

By  Shaminder November 20th 2019 04:17 PM

ਗਾਇਕਾ ਸੁਨੰਦਾ ਸ਼ਰਮਾ ਇਸ ਸੀਜ਼ਨ 'ਚ ਕਾਫੀ ਰੋਮਾਂਟਿਕ ਹੋ ਰਹੀ ਹੈ ਅਤੇ ਇਸ ਵਾਰ ਉਹ ਜਲਦ ਹੀ ਆਪਣੇ ਰੋਮਾਂਸ,ਇਮੋਸ਼ਨ ਨਾਲ ਭਰੇ ਇੱਕ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣ ਜਾ ਰਹੇ ਨੇ ।ਸੁਨੰਦਾ ਸ਼ਰਮਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ਜਿਸ 'ਚ ਉਹ ਕੁਝ ਸਕੈੱਚ ਵਿਖਾਉਂਦੇ ਹੋਏ ਨਜ਼ਰ ਆ ਰਹੇ ਨੇ ।

ਹੋਰ ਵੇਖੋ:ਰੂਹਾਨੀ ਰੰਗ ‘ਚ ਰੰਗਿਆ ਧਾਰਮਿਕ ਗੀਤ ਪੇਸ਼ ਕਰਨ ਜਾ ਰਹੇ ਗਾਇਕਾ ਸੁਨੰਦਾ ਸ਼ਰਮਾ,ਜਲਦ ਹੋਵੇਗਾ ਰਿਲੀਜ਼

https://www.instagram.com/p/B4968RYFCsA/

ਇਨ੍ਹਾਂ ਸਕੈੱਚਸ 'ਚ ਪਿਆਰ ਅਤੇ ਭਾਵਨਾਵਾਂ ਨਾਲ ਭਰੇ ਸਲੋਗਨ ਲਿਖੇ ਗਏ ਨੇ ਜਿਸ ਨੂੰ ਸੁਨੰਦਾ ਵਿਖਾ ਰਹੀ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ।ਜਿਸ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ 'ਕਦੇ ਤੁਹਾਡੇ ਨਾਲ ਵੀ ਹੋਇਆ ਹੈ ਇਸ ਤਰ੍ਹਾਂ।

https://www.instagram.com/p/B5AbkcBl8wP/

ਆਪਣੀਆਂ ਸਟੋਰੀਜ਼ ਭੇਜੋ ਅਤੇ ਜਿਸ ਦੀ ਸਟੋਰੀ ਸਭ ਤੋਂ ਵਧੀਆ ਹੋਵੇਗੀ ਉਸ ਨੂੰ ਉਹ ਆਪਣੇ ਆਫੀਸ਼ੀਅਲ ਵੀਡੀਓ 'ਚ ਜੋੜਨਗੇ ।

Related Post