ਸੁਨੰਦਾ ਸ਼ਰਮਾ ਕਿਸਦੀ ਮੁਸਕੁਰਾਹਟ ਦੀ ਚਰਚਾ ਕਰ ਰਹੀ ਆ

By  PTC Buzz October 9th 2017 04:45 PM

"Jaani Tera Naa" ਦੇ ਚਾਰਟਬੱਸਟਰ ਹਿੱਟ ਹੋਣ ਤੋਂ ਬਾਅਦ ਸੁੰਨਦਾ ਸ਼ਰਮਾ ਸੋਸ਼ਲ ਸਾਈਟਸ ਤੇ ਕੁਝ ਜ਼ਿਆਦਾ ਹੀ ਐਕਟਿਵ ਹੋ ਗਏ ਨੇ |

ਜੀ ਹਾਂ ਉਹ ਸਮੇਂ ਦੇ ਨਾਲ ਨਾਲ ਆਪਣੀ ਖੂਬਸੂਰਤ ਫੋਟੋਆਂ ਆਪਣੇ ਫੈਨਸ ਤੇ ਫ਼ੋੱਲੋਵਰਸ ਨਾਲ ਸਾਂਝਾ ਕਰਦੇ ਰਹਿੰਦੇ ਨੇ | ਹਾਲ ਹੀ ਵਿਚ ਉਨ੍ਹਾਂ ਨੇ ਆਪਣੀ ਬਹੁਤ ਹੀ ਖੂਬਸੂਰਤ ਫੋਟੋ ਫੇਸਬੁੱਕ ਤੇ ਸਾਂਝੀ ਕੀਤੀ ਤੇ ਕੈਪਸ਼ਨ ਵਿਚ ਲਿਖਿਆ " Because of your Smile, You Make Life More Beautiful" ਇਹ ਪੰਕਤੀਆਂ ਉਨ੍ਹਾਂ ਦੀ ਸੋਹਣੀ ਫੋਟੋ ਨਾਲ ਬਿਲਕੁਲ ਮੇਲ ਖਾਂਦਾ ਹੈ | ਜੋ ਵੀ ਕਹੋ Sunanda Sharma ਪੰਜਾਬੀ ਇੰਡਸਟਰੀ ਦੀ ਆਉਣ ਵਾਲੀ ਸੁਪਰਸਟਾਰ ਹੈ !

Related Post