ਸੁਨੰਦਾ ਸ਼ਰਮਾ ਦੀ ਸ਼ਾਨਦਾਰ ਪਰਫਾਰਮੈਂਸ ਨੇ ਮਿਸਟਰ ਪੰਜਾਬ 2019 ਦੇ ਗਰੈਂਡ ਫਿਨਾਲੇ 'ਚ ਜਿੱਤਿਆ ਦਰਸ਼ਕਾਂ ਦਾ ਦਿਲ

By  Aaseen Khan September 8th 2019 10:31 PM -- Updated: September 8th 2019 10:34 PM

ਪੰਜਾਬੀ ਗਾਇਕਾ ਅਤੇ ਅਦਾਕਾਰ ਸੁਨੰਦਾ ਸ਼ਰਮਾ ਜਿੰਨ੍ਹਾਂ ਦੇ ਹਰ ਇੱਕ ਗੀਤ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ ਅਜਿਹਾ ਪਿਆਰ ਉਹਨਾਂ ਦੀ ਪਰਫਾਰਮੈਂਸ ਨੂੰ ਮਿਸਟਰ ਪੰਜਾਬ 2019 ਦੇ ਗਰੈਂਡ ਫਿਨਾਲੇ 'ਚ ਵੀ ਮਿਲਿਆ ਹੈ। ਸੁਨੰਦਾ ਸ਼ਰਮਾ ਵੱਲੋਂ ਦਿੱਤੀ ਗਈ ਸ਼ਾਨਦਾਰ ਪਰਫਾਰਮੈਂਸ ਨੇ ਜੱਜਾਂ ਤੋਂ ਲੈ ਕੇ ਦਰਸ਼ਕਾਂ ਤੱਕ ਹਰ ਕਿਸੇ ਦਾ ਦਿਲ ਜਿੱਤਿਆ ਅਤੇ ਭੰਗੜੇ ਪਵਾਏ ਹਨ।

Sunanda sharma Sunanda sharma

ਸਿਤਾਰਿਆਂ ਦੀ ਪਰਫਾਰਮੈਂਸ ਦੇ ਨਾਲ ਨਾਲ ਕੰਟੈਸਟੇਂਟਸ ਦਾ ਜੋਸ਼ ਵੀ ਸ਼ਿਖਰਾਂ ‘ਤੇ। ਗਰੈਂਡ ਫਿਨਾਲੇ ਦੀ ਇਸ ਸ਼ਾਨਦਾਰ ਸ਼ਾਮ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬ ਅਤੇ ਪੀਟੀਸੀ ਪਲੇਅ ਐਪ 'ਤੇ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਨਹੀਂ ਕਰਿਆ ਟੀਵੀ ਆਨ ਤਾਂ ਹੁਣੇ ਦੇਖੋ ਮਿਸਟਰ ਪੰਜਾਬ 2019 ਦਾ ਗਰੈਂਡ ਫਿਨਾਲੇ ਲਾਈਵ।

Related Post