ਸੁਨੰਦਾ ਸ਼ਰਮਾ ਨੇ ਆਪਣੇ ਗੀਤ ਨਾਲ ਜਿੱਤੇ ਸਭ ਦੇ ਦਿਲ

By  Pradeep Singh September 16th 2017 06:25 AM -- Updated: September 16th 2017 08:02 AM

ਸੁਨੰਦਾ ਸ਼ਰਮਾ ਦਾ ਗੀਤ "ਜਾਨੀ ਤੇਰਾ ਨਾ" ਦੀ ਸਫਲਤਾ ਦਾ ਤਾਂ ਉਦੋਂ ਹੀ ਪਤਾ ਚੱਲ ਗਿਆ ਸੀ ਜਦੋਂ ਇਸਦੀ ਪਹਿਲੀ ਝਲਕ ਜਾਰੀ ਕੀਤੀ ਗਈ ਸੀ |

ਪਰ ਇਸ ਗੀਤ ਨੂੰ ਇੰਨੀ ਜ਼ਿਆਦਾ ਕਾਮਯਾਬੀ ਮਿਲੇਗੀ ਇਸਦੀ ਕਿਸੀ ਨੇ ਉਮੀਦ ਵੀ ਨਹੀਂ ਸੀ ਕੀਤੀ | ਜੀ ਹਾਂ ਤਿੰਨ ਦਿਨ ਪਹਿਲਾਂ ਜਾਰੀ ਹੋਇਆ ਇਹ ਗੀਤ ਅਜੇ ਵੀ ਯੂ-ਟਿਊਬ ਤੇ ਪਹਿਲੇ ਨੰਬਰ ਤੇ ਚੱਲ ਰਿਹਾ ਹੈ | ਜਿੰਨਾ ਪਿਆਰ ਸੁਨੰਦਾ ਸ਼ਰਮਾ ਨੂੰ ਮਿਲ ਰਿਹਾ ਹੈ ਅੱਜ ਤਕ ਇੰਨਾ ਪਿਆਰ ਸ਼ਾਇਦ ਹੀ ਕਿਸੇ ਹੋਰ ਫੀਮੇਲ ਗਾਇਕਾ ਨੂੰ ਪੰਜਾਬੀ ਇੰਡਸਟਰੀ 'ਚ ਮਿਲਿਆ ਹੋਵੇਗਾ

Related Post