ਹਵਾ ਵਿੱਚ ਉੱਡ ਦੀ ਨਜ਼ਰ ਆਈ ਚੁਲਬੁਲੀ ਸੁਨੰਦਾ ਸ਼ਰਮਾ,ਵੀਡੀਓ ਹੋ ਰਹੀ ਵਾਇਰਲ

By  Rajan Sharma July 30th 2018 01:13 PM

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ sunanda sharma ਬੜੀ ਚੁਲਬਲੀ ਅਤੇ ਟੈਲੇਂਟਿਡ ਅਦਾਕਾਰਾ ਹੈ ਅਤੇ ਆਪਣੀਆਂ ਸੋਸ਼ਲ ਮੀਡਿਆ ਦੀ ਪੋਸਟਾਂ ਕਰ ਕੇ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੀ ਹੈ| ਸੁਨੰਦਾ ਇੱਕ ਮਸ਼ਹੂਰ ਗਾਇਕ punjabi singer ਤਾਂ ਹੈ ਹੀ ਅਤੇ ਅੱਜ ਕੱਲ ਆਪਣੀ ਅਦਾਕਾਰੀ ਨਾਲ ਵੀ ਫੈਨਸ ਦੇ ਦਿਲਾਂ ਤੇ ਰਾਜ ਕਰ ਰਹੀ ਹੈ|ਉਨ੍ਹਾਂ ਦੀ ਸੁਰੀਲੀ ਆਵਾਜ਼ ਦੇ ਫੈਨਸ ਸਿਰਫ਼ ਪੰਜਾਬੀ ਵਿਚ ਹੀ ਨਹੀਂ, ਭਾਰਤ ਵਿਚ ਵੀ ਨਹੀਂ ਸਗੋਂ ਦੁਨੀਆਭਰ ਵਿਚ ਵਸੇ ਹੋਏ ਹਨ |

sunanda sharma

ਕਦੇ ਉਹ ਟੇਡੀ ਬੇਅਰ ਨਾਲ ਖੁਸ਼ੀਆਂ ਵੰਡ ਦੇ ਦਿਖਾਈ ਦਿੰਦੇ ਹਨ ਜਾਂ ਕਦੇ ਉਹ ਕਿਸੀ ਵਧੀਆ ਜਿਹੀ ਜਗ੍ਹਾ ਤੇ ਆਪਣੀਆਂ ਤਸਵੀਰਾਂ ਲੈਂਦੇ ਵਿਖਾਈ ਦਿੰਦੇ ਹਨ| ਹਾਲ ਹੀ ਵਿੱਚ ਸੁਨੰਦਾ sunanda sharma ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝਾ ਕੀਤੀ ਹੈ ਜੋ ਕਿ ਬੜੀ ਹੀ ਅਜੀਬ ਕਿਸਮ ਦੀ ਹੈ ਕਿਊ ਕਿ ਇਸ ਵਿੱਚ ਉਹ ਹਵਾ ਵਿੱਚ ਉੱਡ ਰਹੀ ਹੈ ਜੋ ਕਿ ਕਿਸੇ ਜਾਦੂ ਨਾਲੋਂ ਘੱਟ ਨਹੀਂ ਲੱਗ ਰਿਹਾ|

https://www.instagram.com/p/Bl2h3_Vgah3/?hl=en

ਸੱਜਣ ਸਿੰਘ ਰੰਗਰੂਟ ਫ਼ਿਲਮ ਦੇ ਨਾਲ ਪਾਲੀਵੁੱਡ ਵਿੱਚ ਆਪਣਾ ਫ਼ਿਲਮੀ ਕੈਰੀਅਰ ਸ਼ੁਰੂ ਕਰਨ ਵਾਲੀ ਸੁਨੰਦਾ ਜਲਦ ਹੀ ਫੈਨਸ ਲਈ ਕੁਝ ਨਵਾਂ ਲੈਕੇ ਆਉਣ ਦੀ ਤਿਆਰੀਆਂ ਵਿੱਚ ਹੈ| ਦਿਲਜੀਤ ਦੋਸਾਂਝ ਨਾਲ ਕੀਤੀ ਇਸ ਫ਼ਿਲਮ ਨੇ ਉਸਦੇ ਭਵਿੱਖ ਨੂੰ ਇੱਕ ਤਰੱਕੀ ਦੀ ਰਾਹ ਤੇ ਤੋਰਿਆ ਹੈ| ਸੁਨੰਦਾ sunanda sharma ਦੁਆਰਾ ਗਾਏ ਗੀਤ ਜਾਣੀ ਤੇਰਾ ਨਾ,ਪਟਾਕੇ,ਬਿੱਲੀ ਅੱਖ,ਜੱਟ ਝਮਲਾ,ਅਤੇ ਕਈ ਹੋਰ ਗੀਤ ਬਹੁਤ ਪਸੰਦ ਕੀਤੇ ਜਾਣ ਵਾਲੇ ਰਹੇ ਹਨ|

Sunanda Sharma

Related Post