ਸੁਨੰਦਾ ਦੇ ਇਸ ਅੰਦਾਜ਼ ਨੂੰ ਤੁਸੀਂ ਪਹਿਲਾਂ ਕਦੇ ਨਹੀਂ ਵੇਖਿਆ ਹੋਣਾ ,ਵੇਖੋ ਵੀਡਿਓ
ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਸ਼ਰਮਾ ਆਪਣੇ ਹੀ ਅੰਦਾਜ਼ 'ਚ ਇੱਕ ਗੀਤ ਗਾ ਰਹੀ ਹੈ ।ਉਹ ਵੀ ਢੋਲਕ ਅਤੇ ਤਬਲੇ ਦੀ ਤਾਲ 'ਤੇ ।
ਹੋਰ ਵੇਖੋ :ਇਸ ਕਾਰਨ ਕਰਕੇ ਅਭਿਸ਼ੇਕ ਬੱਚਨ ਡਰਦੇ ਹਨ ਆਪਣੀ ਪਤਨੀ ਤੋਂ, ਸ਼ਵੇਤਾ ਬੱਚਨ ਨੇ ਖੋਲਿਆ ਰਾਜ਼, ਦੇਖੋ ਵੀਡਿਓ
View this post on Instagram
Few memories from the trip to jaipur ☺️
ਸੁਨੰਦਾ ਦੇ ਇਸ ਅੰਦਾਜ਼ ਨੂੰ ਤੁਸੀਂ ਇਸ ਤੋਂ ਪਹਿਲਾਂ ਸ਼ਾਇਦ ਹੀ ਵੇਖਿਆ ਹੋਵੇਗਾ । ਇਹ ਵੀਡਿਓ ਉਨ੍ਹਾਂ ਦੇ ਜੈਪੁਰ 'ਚ ਕੀਤੀ ਵਿਜ਼ਟ ਦੀ ਹੈ ।ਉਨ੍ਹਾਂ ਨੇ ਆਪਣੀ ਇਸ ਪੁਰਾਣੀ ਵੀਡਿਓ ਨੂੰ ਸਾਂਝਾ ਕਰਦਿਆਂ ਹੋਇਆਂ ਲਿਖਿਆ ਕਿ ਜੈਪੁਰ ਵਿਜਟ ਮੈਮੋਰੀਜ਼ ।ਜਿੱਥੇ ਉਹ ਘੁੰਮਣ ਲਈ ਗਏ ਹੋਏ ਸਨ ।
ਹੋਰ ਵੇਖੋ:ਸੋਹਣਿਓਂ ਨਰਾਜ਼ਗੀ ਤਾਂ ਨਹੀਂ ਵਰਗੇ ਹਿੱਟ ਗੀਤ ਦੇਣ ਵਾਲੇ ਸੋਨੀ ਪਾਬਲਾ ਦੀ ਮੌਤ ਦੇ ਪਿੱਛੇ ਇਹ ਰਿਹਾ ਸੀ ਮੁੱਖ ਕਾਰਨ
sunanda
ਤੁਹਾਨੂੰ ਦੱਸ ਦਈਏ ਕਿ ਸੁਨੰਦਾ ਸ਼ਰਮਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਵੀਡਿਓ ਸਾਂਝੇ ਕਰਦੀ ਰਹਿੰਦੀ ਹੈ ਭਾਵੇਂ ਉਹ ਉਨ੍ਹਾਂ ਦੇ ਪ੍ਰੋਫੈਸ਼ਨ ਨਾਲ ਸਬੰਧਤ ਹੋਣ ਜਾਂ ਫਿਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ । ਸੁਨੰਦਾ ਸ਼ਰਮਾ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਲੱਖਾਂ ਦੀ ਗਿਣਤੀ 'ਚ ਫਾਲੋਵਰ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।
sunanda sharma