ਸੁਣੋ ਫਜ਼ਲਪੁਰੀਆ ਦਾ ਗੀਤ ਪਲੂ ਲਟਕੇ 'ਚ ਸ਼ਾਨਦਾਰ ਰੈਪ

By  PTC Buzz October 28th 2017 12:01 PM -- Updated: October 28th 2017 12:11 PM

ਬਾਲੀਵੁੱਡ ਦੇ ਵਿਚ ਇਕ ਵਾਰ ਫਿਰ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਜਾਣੇ ਮਾਣੇ ਰੈਪਰ ਫਜ਼ਲਪੁਰੀਆ ਦਾ ਦੇਸੀ ਅੰਦਾਜ਼ ਵੇਖਣ ਨੂੰ ਮਿਲਿਆ | ਜੀ ਹਾਂ ਬਾਲੀਵੁੱਡ ਫਿਲਮ “ਸ਼ਾਦੀ ਮੇਂ ਜਰੂਰ ਆਉਣਾ" ਦੇ ਰਿਲੀਜ਼ ਗੀਤ ਪਲੂ ਲਟਕੇ ਦੇ ਵਿਚ ਫਜ਼ਲਪੁਰੀਆ ਦਾ ਬੜਾ ਹੀ ਸ਼ਾਨਦਾਰ ਰੈਪ ਸੁਨਣ ਦੇ ਲਈ ਮਿਲ ਰਿਹਾ ਹੈ |

ਪਲੂ ਲਟਕੇ ਤਾਂ ਗੀਤ ਵੈਸੇ ਬਹੁਤ ਸ਼ਾਨਦਾਰ ਸੀ ਪਰ ਫਜ਼ਲਪੁਰੀਆ ਦਾ ਰੈਪ ਇਸ ਗੀਤ ਦੇ ਵਿਚ ਸੋਨੇ ਤੇ ਸੁਹਾਗਾ ਵਾਲ਼ੀ ਗੱਲ ਨੂੰ ਸੱਚ ਕਰ ਰਿਹਾ ਹੈ !

Related Post