ਸੁਣੋ ਹੈਪੀ ਰਾਏਕੋਟੀ ਦੁਆਰਾ ਲਿੱਖਿਆ ਇਹ ਗੀਤ

By  PTC Buzz October 12th 2017 01:08 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਵਯੁਵਕ & ਟੈਲੇਂਟਿਡ ਗਾਇਕ ਕਰਨ ਰੰਧਾਵਾ ਅੱਜ ਕਲ ਆਪਣੇ ਨਵੇਂ ਟਰੈਕ “5-7 yaar” ਦੇ ਲਈ ਬਹੁਤ ਚਰਚਾ ਵਿਚ ਨੇ | ਅਰੇ ਜਨਾਬ ਗੀਤ ਹੀ ਇਨ੍ਹਾਂ ਕਮਾਲ ਦਾ ਹੈ ਕਿ ਚਰਚਾ ਵਿਚ ਤਾਂ ਆਉਣਾ ਹੀ ਸੀ | ਕਰਨ ਰੰਧਾਵਾ ਨੇ ਜਿਨ੍ਹਾਂ ਕਮਾਲ ਦਾ ਗਾਇਆ ਹੈ ਉਨ੍ਹਾਂ ਹੀ ਸ਼ਾਨਦਾਰ ਗੀਤ ਨੂੰ ਬੋਲ ਦਿੱਤੇ ਨੇ "Happy Raikoti” ਨੇ | ਜਿਸਦਾ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ ਤੇ ਵੀਡੀਓ ਡਾਇਰੈਕਟ ਕਿੱਤੀ ਹੈ ਦਲੇਰ ਸਿੰਘ ਤੇ ਖੁਸ਼ਪਾਲ ਸਿੰਘ ਨੇ |

ਇਸਲਈ PTC Punjabi ਤੇ PTC Chak de ਤੇ ਲੋ ਇਸ ਗੀਤ ਦਾ ਆਨੰਦ !

https://youtu.be/LINsARx5sG4

Related Post