ਸੁਣੋ ਰਣਜੀਤ ਬਾਵਾ ਦਾ ਨਵਾਂ ਟਰੈਕ ਜੱਟ ਪੂਰਾ ਕੈਮ

By  PTC Buzz November 8th 2017 08:57 AM

ਪਿਛਲੇ ਹਫ਼ਤੇ ਰਿਲੀਜ਼ ਹੋਈ ਰਣਜੀਤ ਬਾਵਾ ਦੀ ਫ਼ਿਲਮ ਭਲਵਾਨ ਸਿੰਘ ਦਾ ਖੁਮਾਰ ਅਜੇ ਲੋਕਾਂ ਦੇ ਦਿਲਾਂ ਤੋਂ ਉਤਰਿਆ ਨਹੀਂ ਸੀ ਤੇ ਰਣਜੀਤ ਬਾਵਾ ਨੇ ਆਪਣਾ ਇਕ ਹੋਰ ਗੀਤ ਰਿਲੀਜ਼ ਕਰ ਦਿੱਤਾ ਹੈ |

"ਜੱਟ ਪੂਰਾ ਕੈਮ" ਨਾਮ ਦਾ ਆਡੀਓ ਗੀਤ ਰਣਜੀਤ ਬਾਵਾ ਨੇ ਆਪਣੇ ਯੂ-ਟਿਊਬ ਤੇ ਬਿਨ੍ਹਾਂ ਕਿਸੇ ਨੂੰ ਖ਼ਬਰ ਦਿੱਤੇ ਕਲ ਅੱਪਲੋਡ ਕਰ ਦਿੱਤਾ | ਰਣਜੀਤ ਬਾਵਾ (Ranjit Bawa) ਦੀ ਫ਼ਿਲਮ ਵਾੰਗ ਲੋਕਾਂ ਨੇ ਉਨ੍ਹਾਂ ਦੇ ਇਸ ਗੀਤ ਨੂੰ ਵੀ ਵੱਧ ਚੱੜ ਕੇ ਪਿਆਰ ਦਿੱਤਾ |

https://youtu.be/2xLKv2y6F_A

Related Post