ਗਾਇਕ ਸੁਰਜੀਤ ਖ਼ਾਨ ਛੇਤੀ ਲੈ ਕੇ ਆ ਰਹੇ ਹਨ ਆਪਣਾ ਨਵਾਂ ਗਾਣਾ

By  Rupinder Kaler July 7th 2020 06:14 PM -- Updated: July 7th 2020 06:20 PM

ਗਾਇਕ ਸੁਰਜੀਤ ਖਾਨ ਬਹੁਤ ਜਲਦੀ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਉਹਨਾਂ ਦਾ ਇਹ ਗੀਤ Guftagoo  ਟਾਈਟਲ ਹੇਠ ਰਿਲੀਜ਼ ਹੋਵੇਗਾ । ਇਸਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ Hi friends, here is the first look of my new single Guftagoo by Headliner Records. Full song coming soon!

https://www.instagram.com/p/CCU_XlZFLqn/

ਸੁਰਜੀਤ ਖਾਨ ਦੇ ਇਸ ਗੀਤ ਦਾ ਫੈਨਜ਼ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੈ। ਇਸਦੇ ਨਾਲ ਹੀ ਗੱਲ ਕੀਤੀ ਜਾਏ ਇਸ ਗੀਤ ਦੀ ਤਾਂ ਉਨ੍ਹਾਂ ਨੇ ਆਪਣੇ ਗੀਤਾਂ ਰਾਹੀ ਲੱਖਾ ਲੋਕਾਂ ਤੇ ਰਾਜ਼ ਕੀਤਾ ਹੈ। ਗੀਤ ਦੇ ਪੋਸਟਰ ਦੀ ਗੱਲ ਕਰੀਏ ਤਾਂ ਇਸ ‘ਚ ਸਪੈਸ਼ਲ ਧੰਨਵਾਦ ਪਰਗਟ ਸੰਧੂ, ਨੀਤੂ ਸੰਧੂ ਅਤੇ ਪੀ ਐੱਨ ਸੰਧੂ ਦਾ ਕੀਤਾ ਗਿਆ ਹੈ।

https://www.instagram.com/p/CBgb5_9Fu0s/

ਇਸਦਾ ਮਿਉਜਿਕ Jassi Brothers ਨੇ ਦਿੱਤਾ ਹੈ। ਇਸ ਗਾਣੇ ਦੇ ਬੋਲ Shafi Jalbehra ਨੇ ਲਿਖੇ ਹਨ। ਇਸ ਗਾਣੇ ਨੂੰ ਸੀਮਾ ਖਾਨ ਨੇ ਪ੍ਰੋਡਿਉਸ ਕੀਤਾ ਹੈ। ਵੀਡੀਓ ਦੀ ਗੱਲ ਕਰੀਏ ਤਾਂ ਇਸਦਾ ਵੀਡੀਓ ਜੇ.ਟੀ ਸਿੰਘ ਨੇ ਕੀਤਾ ਹੈ।

https://www.instagram.com/p/CAZZ6hdn_g1/

Related Post