ਕਰਮਾਂ ਦੇ ਚੱਕਰ ਨੂੰ ਦਰਸ਼ਾਉਂਦਾ ਹੈ ਬੱਬੂ ਮਾਨ ਦਾ ਇਹ ਗੀਤ

By  Gourav Kochhar December 22nd 2017 09:29 AM

ਬੱਬੂ ਮਾਨ ਦੇ ਅਲੱਗ ਅਲੱਗ ਤਰੀਕੇ ਦੇ ਗੀਤ ਤੁਸੀਂ ਸੁਣੇ ਹੋਣਗੇ ਪਰ ਹੁਣ ਜੋ ਗੀਤ ਉਨ੍ਹਾਂ ਨੇ ਗਾਇਆ ਹੈ ਉਸਨੂੰ ਸੁਣਕੇ ਤੇ ਵੇਖ ਕੇ ਤੁਹਾਡੀ ਰੂਹ ਨੂੰ ਇਨ੍ਹਾਂ ਸੁਕੂਨ ਮਿਲੇਗਾ ਕਿ ਸ਼ਾਇਦ ਹੀ ਇਸਤੋਂ ਪਹਿਲਾ ਮਿਲਿਆ ਹੋਏਗਾ | ਬੱਬੂ ਮਾਨ Babbu Maan ਦੇ ਇਸ ਗੀਤ ਦਾ ਨਾਂ ਹੈ "ਤਉ ਖਸਮੇਂ ਮਿਲਣਾ" | ਇਸ ਗੀਤ ਦੀ ਵੀਡੀਓ ਦੇ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਜੇ ਤੁਸੀਂ ਚੰਗੇ ਕਰਮ ਕਰਦੇ ਹੋ ਤੇ ਓਹੀ ਚੰਗੇ ਕਰਮ ਮੁੜ ਘੁੰਮ ਫਿਰ ਕੇ ਫ਼ਲ ਦੇ ਰੂਪ ਵਿਚ ਤੁਹਾਡੇ ਤਕ ਪਹੁੰਚਦੇ ਨੇ !

Related Post