ਤਮੰਨਾ ਨੇ ਪੂਰਾ ਕਿੱਤਾ ਚੈਲੇਂਜ, ਡਾਂਸ ਵਿਚ ਦਿਖਾਇਆ ਆਪਣੀ ਅਦਾਵਾਂ ਦਾ ਜਲਵਾ

By  Gourav Kochhar May 16th 2018 11:39 AM -- Updated: May 16th 2018 11:40 AM

ਬਾਲੀਵੁੱਡ ਅਭਿਨੇਤਰੀ ਤਮੰਨਾ ਭਾਟੀਆ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਤਮੰਨਾ ਬੇਹੱਦ ਖੂਬਸੂਰਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਤਮੰਨਾ Tamannaah ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਡੀ. ਜੇ. ਸਨੇਕ ਦੇ ਗੀਤ 'ਮਜੇਂਟਾ ਰਿਦਿਮ' ਡਾਂਸ ਕਰਦੀ ਨਜ਼ਰ ਆ ਰਹੀ ਹੈ। ਤਮੰਨਾ ਦੀ ਇਸ ਡਾਂਸ ਵੀਡੀਓ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

tamanaah bhatia

ਬਾਲੀਵੁੱਡ ਅਭਿਨੇਤਰੀ ਤਮੰਨਾ Tamannaah ਭਾਟੀਆ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਤਮੰਨਾ ਬੇਹੱਦ ਖੂਬਸੂਰਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਤਮੰਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਡੀ. ਜੇ. ਸਨੇਕ ਦੇ ਗੀਤ 'ਮਜੇਂਟਾ ਰਿਦਿਮ' ਡਾਂਸ ਕਰਦੀ ਨਜ਼ਰ ਆ ਰਹੀ ਹੈ। ਤਮੰਨਾ ਦੀ ਇਸ ਡਾਂਸ ਵੀਡੀਓ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Annndd here I am to take the #magentariddimchallenge specially for @djsnake . Choreographed by: @jueevaidya

A post shared by Tamannaah Bhatia (@tamannaahspeaks) on May 13, 2018 at 6:24am PDT

ਉਨ੍ਹਾਂ ਤਮੰਨਾ Tamannaah ਦੀ ਇਹ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਡੀ. ਜੇ. ਸਨੇਕ ਨੇ ਬਾਲੀਵੁੱਡ ਦੀ ਆਪਣੀ ਦੋਸਤ ਨੂੰ ਇਸ ਗੀਤ 'ਚ ਡਾਂਸ ਕਰਨ ਦਾ ਚੈਲੇਂਜ ਦਿੱਤਾ, ਜਿਸ ਨੂੰ ਤਮੰਨਾ ਨੇ ਪੂਰਾ ਕਰ ਦਿਖਾਇਆ।

tamanaah bhatia

Related Post