ਤਰਸੇਮ ਜੱਸਰ ਦੀ ਅਗਲੀ ਫ਼ਿਲਮ ਸਰਦਾਰ ਮੁਹੰਮਦ ਰਿਲੀਜ਼ ਹੋਣ ਨੂੰ ਤਿਆਰ

By  Pradeep Singh September 17th 2017 11:35 AM

ਰੱਬ ਦਾ ਰੇਡੀਓ ਤੋਂ ਪੰਜਾਬੀ ਸਿਨੇਮਾ ਵਿਚ ਧਮਾਲਾਂ ਪਾਉਣ ਵਾਲੇ ਤਰਸੇਮ ਜੱਸਰ ਹੁਣ ਇਕ ਵਾਰ ਫੇਰ ਤੋਂ ਆਪਣਾ ਕਮਾਲ ਦਿਖਾਉਣ ਲਈ ਤਿਆਰ ਨੇ |

ਜੀ ਹਾਂ ਤਰਸੇਮ ਜੱਸਰ ਦੀ ਅਗਲੀ ਫਿਲਮ ਜਿਸਦਾ ਨਾ 'ਸਰਦਾਰ ਮੁਹੰਮਦ' ਹੈ 3 ਨਵੰਬਰ ਨੂੰ ਰਿਲੀਜ਼ ਜੋ ਰਹੀ ਹੈ | ਇਸ ਫਿਲਮ ਨੂੰ ਵੀ ਨਿਰਦੇਸ਼ਕ ਹੈਰੀ ਭੱਟੀ ਨੇ ਡਾਇਰੈਕਟ ਕੀਤਾ ਹੈ | ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰੱਬ ਦਾ ਰੇਡੀਓ ਦੀ ਸਫਲਤਾ ਤੋਂ ਬਾਅਦ ਇਹ ਫਿਲਮ ਕਿੰਨਾ 'ਕੁ ਲੋਕਾਂ ਦੇ ਦਿੱਲਾਂ ਤੇ ਰਾਜ ਕਰਦੀ ਹੈ|

Related Post