ਵੇਖੋ ਕੰਠ ਕਲੇਰ ਵਲੋਂ ਜਾਰੀ ਕਿੱਤੀ ਤਸਵੀਰ

By  Gourav Kochhar January 3rd 2018 11:02 AM

ਕੰਠ ਕਲੇਰ ਦੇ ਸੁਰੀਲੇ ਕੰਠ ਦਾ ਜਾਦੂ ਹਮੇਸ਼ਾ ਹੀ ਸਾਰਿਆਂ ਦੇ ਸਿਰ ਚੜ੍ਹ ਬੋਲਦਾ ਹੈ | ਉਨ੍ਹਾਂ ਦੀ ਆਵਾਜ਼ ਵਿਚਲੀ ਖਿੱਚ ਸੱਭ ਨੂੰ ਆਪਣੇ ਵੱਲ ਖਿੱਚਦੀ ਹੈ | ਕੰਠ ਕਲੇਰ Kanth Kaler ਹੁਣ ਇਕ ਗੀਤ ਲੈ ਕੇ ਹਾਜ਼ਿਰ ਨੇ, ਜਿਸ ਦਾ ਟਾਈਟਲ ਹੈ ਤਸਵੀਰ ਤੇ ਜਿਹੜਾ ਸਤਿਗੁਰੂ ਰਵਿਦਾਸ ਮਾਹਰਾਜ ਨੂੰ ਸਮਰਪਿਤ ਹੈ | ਇਸ ਗੀਤ ਨੂੰ ਲੱਗਭਗ ਹਰ ਪੰਜਾਬੀ ਸਿਤਾਰੇ ਤੇ ਗਾਇਕ ਨੇ ਆਪਣੇ ਫੇਸਬੁੱਕ ਪੇਜ ਜਾਂ ਸੋਸ਼ਲ ਸਾਈਟ ਤੇ ਸਾਂਝਾ ਕਿੱਤਾ ਹੈ |

Related Post