ਤਿਆਰ ਹੈ ਫ਼ਿਲਮ ਪੰਜਾਬ ਸਿੰਘ ਦਾ ਤੀਜਾ ਗੀਤ ਨਾ ਬੋਲਦਾ ਰਿਲੀਜ਼ ਹੋਣ ਲਈ

By  Gourav Kochhar January 12th 2018 10:06 AM

ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿਚ ਅੱਜ ਕਲ ਬਹੁਤ ਸਾਰੇ ਵੱਖਰੇ ਵੱਖਰੇ ਤਰੀਕੇ ਅਤੇ ਕਹਾਣੀਆਂ ਅਤੇ ਫ਼ਿਲਮਾਂ ਦਾ ਟਰੇਂਡ ਚਲਿਆ ਹੋਇਆ ਹੈ, ਉਸੀ ਟਰੇਂਡ ਦਾ ਹਿੱਸਾ ਹੈ ਇਕ ਫ਼ਿਲਮ “ਪੰਜਾਬ ਸਿੰਘ” | ਪੰਜਾਬ ਸਿੰਘ Punjab Singh ਆਪਣੇ ਟ੍ਰੇਲਰ ਦੇ ਨਾਲ ਹੀ ਚਰਚਾ ਵਿਚ ਆ ਗਿਆ ਸੀ, ਉਸਦੇ ਗੀਤਾਂ ਨੇ ਵੀ ਪੰਜਾਬੀ ਇੰਡਸਟਰੀ ਦੇ ਵਿਚ ਧਮਾਲ ਪਾ ਦਿੱਤੀ ਸੀ | ਹੁਣ ਇਸ ਫ਼ਿਲਮ ਦਾ ਤੀਜਾ ਗੀਤ ਵੀ ਰਿਲੀਜ਼ ਹੋ ਚੁਕਿਆ ਹੈ ਤੇ ਇਸ ਗੀਤ ਦਾ ਨਾਮ ਹੈ “ਨਾ ਬੋਲਦਾ" | 13 ਜਨਵਰੀ ਨੂੰ ਤੁਸੀਂ ਇਹ ਸੋਂਗ PTC Punjabi ਅਤੇ PTC Chakde ਉੱਤੇ ਸੁਣ ਸਕਦੇ ਹੋ |

Related Post