ਇਹ ਹੈ ਪੰਜਾਬੀ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ, ਕੀ ਤੁਸੀਂ ਪਛਾਣਿਆਂ ਕੌਣ ਹਨ ਇਹ !

By  Shaminder May 27th 2021 10:26 AM

ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਬਿਹਤਰੀਨ ਐਕਟਰੈੱਸਾਂ ਚੋਂ ਇੱਕ ਹਨ ।ਆਪਣੀ ਅਦਾਕਾਰੀ ਦੀ ਬਦੌਲਤ ਉਹ  ਹਰ ਕਿਸੇ ਦੇ ਦਿਲ ‘ਤੇ ਰਾਜ ਕਰਦੀ ਹੈ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਹੁਣ ਆਪਣੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ।

neeru Image From Neeru Bajwa's Instagram

ਹੋਰ ਪੜ੍ਹੋ :ਜਦੋਂ ਸ਼ਾਹਰੁਖ ਖ਼ਾਨ ਦੀ ਬੇਟੀ ਨੂੰ ਇਸ ਬੰਦੇ ਨੇ ਵਿਆਹ ਲਈ ਕੀਤਾ ਪਰਪੋਜ਼, ਹਰ ਪਾਸੇ ਹੋ ਰਹੇ ਹਨ ਚਰਚੇ

neeru bajwa Image From Neeru Bajwa's Instagram

ਜਿਸ ‘ਚ ਉਹ ਸਿਰ ‘ਤੇ ਦਸਤਾਰ ਸਜਾਈ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਨੀਰੂ ਬਾਜਵਾ ਨੇ ਇਸ ਤਸਵੀਰ ਦੇ ਨਾਲ ਜੁੜਿਆ ਇੱਕ ਕਿੱਸਾ ਵੀ ਸਾਂਝਾ ਕੀਤਾ ਹੈ ।

Image From Neeru Bajwa's Instagram

ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੇਰੇ ਫਾਦਰ ਸਾਹਿਬ ਨੇ ਇਹ ਪੱਗ ਮੇਰੇ ਸਿਰ ‘ਤੇ ਰੱਖ ਕੇ ਕਿਹਾ ਸੀ ਕਿ ਤੂੰ ਮੇਰਾ ਸ਼ੇਰ ਪੁੱਤ ਹੈਂ ਤੂੰ ਮੇਰਾ ਨਾਂਅ ਰੌਸ਼ਨ ਕਰੇਂਗਾ’ ਮੈਂਨੂੰ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੈ ਤੇ ਮੇਰੇ ਪਿਤਾ ਵੀ ਮੇਰੇ ‘ਤੇ ਮਾਣ ਮਹਿਸੂਸ ਕਰਦੇ ਹੋਣਗੇ।ਮੈਂ ੳੇੁਮੀਦ

ਕਰਦੀ ਹੈ ਕਿ ਪਿਤਾ ਜੀ ਵੀ ਤੁਸੀਂ ਵੀ ਮਾਣ ਮਹਿਸੂਸ ਕਰਦੇ ਹੋਵੋਗੇ’ ।

 

View this post on Instagram

 

A post shared by Neeru Bajwa (@neerubajwa)

 

Related Post