ਨੀਰੂ ਬਾਜਵਾ ਦੀ ਮਾਂ ਦਾ ਅੱਜ ਹੈ ਜਨਮ ਦਿਨ ਭੈਣ ਰੁਬੀਨਾ ਬਾਜਵਾ ਨੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

By  Shaminder September 26th 2020 02:22 PM

ਰੁਬੀਨਾ ਬਾਜਵਾ ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਆਪਣੀ ਮਾਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਪਿਆਰੀ ਮਾਂ, ਹੈਪੀ ਬਰਥਡੇ , ਤੁਸੀਂ ਮੇਰੀ ਸੁਪਰ ਮਾਂ ਹੋ, ਮੈਂ ਖੁਸ਼ਕਿਸਮਤ ਹਾਂ ਕਿ ਤੁਸੀਂ ਮੇਰੀ ਮਾਂ ਹੋ । ਲਵ ਯੂ ਮਾਂ ਸੁਰਿੰਦਰ ਬਾਜਵਾ ਤੁਸੀਂ ਮੇਰਾ ਰੱਬ ਹੋ ।

Neeru And Rubina Neeru And Rubina

ਰੁਬੀਨਾ ਬਾਜਵਾ ਦੇ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਮਾਤਾ ਜੀ ਦੇ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਰੁਬੀਨਾ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਨੇ ।

ਹੋਰ ਪੜ੍ਹੋ:ਰੁਬੀਨਾ ਬਾਜਵਾ ਨੇ ਆਪਣੇ ਬੁਆਏ ਫ੍ਰੈਂਡ ਗੁਰਬਖਸ਼ ਚਾਹਲ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਇਸ ਤਰ੍ਹਾਂ ਕੀਤਾ ਬਰਥਡੇ ਵਿਸ਼2020

Rubina Rubina

‘ਲਾਈਏ ਜੇ ਯਾਰੀਆਂ’ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ । ਇਸ ਤੋਂ ਇਲਾਵਾ ਹਰੀਸ਼ ਵਰਮਾ ਦੇ ਨਾਲ ਆਈ ਉੇਨ੍ਹਾਂ ਦੀ ਫ਼ਿਲਮ ‘ਮੁੰਡਾ ਹੀ ਚਾਹੀਦਾ’ ਨੇ ਵੀ ਕਾਫੀ ਸੁਰਖੀਆਂ ਵਟੋਰੀਆਂ ਸਨ ।

Rubina Rubina

ਰੁਬੀਨਾ ਬਾਜਵਾ ਦੇ ਵੱਡੇ ਭੈਣ ਨੀਰੂ ਬਾਜਵਾ ਦੀ ਸੂਚੀ ਹਿੱਟ ਹੀਰੋਇਨਾਂ ਦੀ ਸੂਚੀ ‘ਚ ਆਉਂਦਾ ਹੈ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

 

View this post on Instagram

 

Dear Momma!!! Happy Birthday, you are my super woman, I am so fortunate to be your daughter. I love you so much. @surinderbajwa1 your are my god ?❤️

A post shared by Rubina Bajwa (@rubina.bajwa) on Sep 25, 2020 at 9:07am PDT

 

Related Post