ਸੈਫ਼ ਅਲੀ ਖਾਨ ਦੀ ਆਉਣ ਵਾਲੀ ਫ਼ਿਲਮ ਦੀ ਪਹਿਲੀ ਝੱਲਕ ਹੋਈ ਜਾਰੀ

By  PTC Buzz December 11th 2017 05:26 PM

ਸੈਫ਼ ਅਲੀ ਖਾਨ ਦੀ ਜਿਸ ਫਿਲਮ ਦੇ ਪੋਸਟਰ ਨੇ ਸਾਰਿਆਂ ਨੂੰ ਹੀ ਕਰ ਦਿੱਤਾ ਸੀ ਹੈਰਾਨ ਉਸ ਫਿਲਮ ਦਾ ਟ੍ਰੇਲਰ ਹੋ ਚੁਕਿਆ ਹੈ ਰਿਲੀਜ਼ | ਹਾਂਜੀ ਬਿਲਕੁਲ ਠੀਕ ਪਛਾਣਿਆ ਅਸੀਂ ਗੱਲ ਕਰ ਰਹੇ ਹਾਂ ਕਾਲਾਕੰਦੀ ਦੀ | ਅਰੇ ਕਿ ਹੋਇਆ ਨਾਂ ਸੁਨ ਕੇ ਹੀ ਅਜੀਬ ਜਹੀ ਭਾਵਨਾ ਆਉਣ ਲੱਗ ਗਈ | ਅਰੇ ਜਨਾਬ ਜਿੰਨਾ ਅਜੀਬ ਇਸ ਫਿਲਮ ਦਾ ਨਾਂ ਹੈ ਉਨ੍ਹਾਂ ਹੀ ਦਿਲਚਸਪ ਇਸ ਫਿਲਮ ਦਾ ਟ੍ਰੇਲਰ | ਜੀ ਹਾਂ ਜੇ ਤੁਸੀਂ ਹਾਲ਼ੇ ਤਕ ਨਹੀਂ ਦੇਖਿਆ ਇਸ ਫਿਲਮ ਦਾ ਟ੍ਰੇਲਰ ਤੇ ਇਕ ਬਾਰ ਜ਼ਰੂਰ ਵੇਖੋ !

Related Post