ਆਖਿਰ ਕਿਸ ਨਾਲ ਚੱਲਦਾ ਹੈ ਗੁਰਨਾਮ ਭੁੱਲਰ ਦਾ ਉਧਾਰ

By  Rajan Sharma September 29th 2018 10:59 AM

ਦੱਸ ਦਈਏ ਕਿ "ਤਰਸੇਮ ਜੱਸੜ"tarsem jassar ਦੀ ਆਉਣ ਵਾਲੀ ਪੰਜਾਬੀ ਫ਼ਿਲਮ ” ਅਫਸਰ ਦਾ ਇੱਕ ਹੋਰ ਗੀਤ ਰਿਲੀਜ ਹੋ ਚੁੱਕਾ ਹੈ | ਇਸ ਗੀਤ ਦਾ ਨਾਮ ਹੈ ” ਉਧਾਰ ਚੱਲਦਾ” punjabi song| ਜਿੱਥੇ ਕਿ ਇਸ ਗੀਤ ਨੂੰ ” ਗੁਰਨਾਮ ਭੁੱਲਰ ” ਅਤੇ ” ਨਿਮਰਤ ਖਹਿਰਾ ” ਨੇਂ ਆਪਣੀ ਅਵਾਜ ਨਾਲ ਸਿੰਗਾਰਿਆ ਹੈ ਓਥੇ ਹੀ ਇਸ ਗੀਤ ਦੇ ਬੋਲ ” ਅਰਜਨ ਢਿੱਲੋਂ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਪ੍ਰੀਤ ਹੁੰਦਲ ” ਦੁਆਰਾ ਦਿੱਤਾ ਗਿਆ ਹੈ | ਫ਼ਿਲਮ ਅਫਸਰ ਦਾ ਇਹ ਤੀਸਰਾ ਗੀਤ ਹੈ | ਇਸ ਗੀਤ ਵਿੱਚ ਪਤੀ ਪਤਨੀ ਦੀ ਖੱਟੀ ਮਿੱਠੀ ਨੋਕ ਝੋਕ ਨੂੰ ਵਿਖਾਇਆ ਗਿਆ ਹੈ ਪਤਨੀ ਆਪਣੇ ਪਤੀ ਨੂੰ ਕਹਿ ਰਹੀ ਹੈ ਕਿ ਤੇਰੇ ਪੱਲੇ ਤਾਂ ਕੁਝ ਹੈ ਨਹੀਂ ਤੇ ਤੂੰ ਚੰਨ ਤੇ ਪਲਾਟ ਲੈਣ ਦੀ ਸੋਚ ਰਿਹਾ ਹੈ ਇਸ ਗੀਤ ਵਿੱਚ ਗੁਰਨਾਮ ਭੁੱਲਰ ਅਤੇ ਹਿਮਾਸ਼ੀ ਖੁਰਾਣਾ ਦੀ ਜੋੜੀ ਵੇਖਣ ਨੂੰ ਮਿਲ ਰਹੀ ਹੈ|

https://www.youtube.com/watch?v=lIH-ABLiX_c

ਇਸ ਫ਼ਿਲਮ ਦੇ ਇਸ ਤੋਂ ਪਹਿਲਾ ਵੀ ਦੋ ਗੀਤ ” ਸੁਨ ਸੋਹਣੀਏ ” punjabi song ਅਤੇ ” ਇਸ਼ਕ ਜਿਹਾ ਹੋ ਗਿਆ ” ਰਿਲੀਜ ਹੋ ਚੁੱਕੇ ਹਨ ਅਤੇ ਉਹ ਵੀ ਬਹੁਤ ਹੀ ਰੋਮਾੰਟਿਕ ਗੀਤ ਹਨ | ਗੀਤ ” ਸੁਨ ਸੋਹਣੀਏ ” ਵਿੱਚ ਤਰਸੇਮ ਜੱਸੜ tarsem jassar ਅਤੇ ਨਿਮਰਤ ਖੈਰਾ ਦੇ ਮੰਗਣੇ ਦਾ ਦ੍ਰਿਸ਼ ਦਿਖਾਇਆ ਗਿਆ ਹੈ |

Afsar

ਇਸ ਗੀਤ ਨੂੰ ਰਣਜੀਤ ਬਾਵਾ ਅਤੇ ਨਿਰਮਾਤਾ ਖਹਿਰਾ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰੀਆਂ ਹੈ| ਜਿਥੇ ਇਸਦਾ ਮਿਊਜ਼ਿਕ ਜੈਦੇਵ ਕੁਮਾਰ ਵਲੋਂ ਦਿੱਤਾ ਗਿਆ ਹੈ ਓਥੇ ਹੀ ਇਸਦੇ ਬੇਹੱਦ ਖੂਬਸੂਰਤ ਬੋਲ ਅਰਜਨ ਢਿੱਲੋਂ ਨੇ ਲਿਖੇ ਹਨ |

Related Post