ਲਾਜਵਾਬ ਸੰਗੀਤ ਅਤੇ ਵੀਡੀਓ : ਗਿੱਪੀ ਗਰੇਵਾਲ ਦਾ ਨਵਾਂ ਗੀਤ ਸੂਰਜ ਹੋਇਆ ਬਲਾਕਬਸਟਰ ਹਿੱਟ
Anmol Sandhu
July 10th 2018 12:19 PM --
Updated:
July 10th 2018 12:35 PM
ਪੰਜਾਬੀ ਗਾਇਕੀ ਅਤੇ ਫਿਲਮ ਇੰਡਸਟਰੀ ਵਿੱਚ ਮਸ਼ਹੂਰ ਕਲਾਕਾਰ ਗਿਪੀ ਗਰੇਵਾਲ ਦੀ ਸੁਪਰਹਿੱਟ ਫਿਲਮ ਕੈਰੀ ਆਨ ਜੱਟਾ ਤੋਂ ਬਾਅਦ ਅੱਜ ਉਹਨਾਂ ਦਾ ਸੁਪਰਹਿੱਟ ਗੀਤ " ਸੂਰਜ " ਰਿਲੀਜ ਹੋ ਚੁੱਕਾ ਹੈ | ਇਸ ਗੀਤ ਵਿੱਚ ਪਹਿਲੀ ਵਾਰ ਗਿਪੀ ਗਰੇਵਾਲ ਦੇ ਬੇਟਾ ਸ਼ਿੰਦਾ ਗਰੇਵਾਲ ਨੇਂ ਵੀ ਬਹੁਤ ਅੱਛੀ ਐਕਟਿੰਗ ਕੀਤੀ ਹੈ |