ਜੇ ਤੁਸੀਂ ਵੀ ਹੋ ਸੁਰਜੀਤ ਖਾਨ ਦੇ ਫੈਨ ਤਾਂ ਤੁਹਾਡੇ ਲਈ ਹੈ ਖੁਸ਼ਖਬਰੀ

By  Gourav Kochhar January 6th 2018 02:42 PM -- Updated: January 6th 2018 02:45 PM

ਸੁਰਜੀਤ ਖਾਨ ਦੇ ਟਰੱਕਾਂ ਵਾਲ਼ੇ ਗੀਤ ਨੂੰ ਮਿਲੇ ਪਿਆਰ ਤੋਂ ਬਾਅਦ ਹੁਣ ਸੁਰਜੀਤ ਖਾਨ ਤਿਆਰ ਨੇ ਜੀ ਆਪਣੇ ਅਗਲੇ ਟਰੈਕ ਦੇ ਨਾਲ |

ਦਰਸਲ ਗੱਲ ਇਹ ਹੈ ਕਿ ਬਹੁਤ ਦਿਨਾਂ ਤੋਂ ਸੁਰਜੀਤ ਖਾਨ ਇਕ ਡਾਂਸ ਬੀਟ ਲੱਭ ਰਹੇ ਸੀ ਜੋ ਆਖਿਰਕਾਰ ਉਨ੍ਹਾਂ ਨੂੰ ਮਿਲ ਗਿਆ, ਤੇ ਬੱਸ ਫਿਰ ਕਿ ਸੀ ਗੀਤ ਰਿਕਾਰਡ ਹੋ ਗਿਆ ਤੇ ਵੀਡੀਓ ਬਣ ਰਹੀ ਹੈ | ਵੀਡੀਓ ਸ਼ੂਟਿੰਗ ਦੇ ਦੋਰਾਨ ਦਿਆਂ ਕੁਝ ਤਸਵੀਰਾਂ ਸੁਰਜੀਤ ਖਾਨ Surjit Khan ਨੇ ਖੁਦ ਆਪਣੇ ਫੇਸਬੁੱਕ ਪੇਜ ਤੇ ਸਾਂਝਾ ਕਿੱਤੀ ਤੇ ਕਿਹਾ ਕਿ ਤਿਆਰ ਹੋ ਜਾਓ ਭੰਗੜੇ ਪਾਉਣ ਲਈ, ਜਲਦ ਹੀ ਰਿਲੀਜ਼ ਹੋ ਰਿਹਾ ਹੈ ਨਵਾਂ ਗੀਤ !

Related Post