ਜਲਦ ਆ ਰਿਹਾ ਹੈ ਕੁੰਵਰ ਵਿਰਕ ਦਾ ਨਵਾਂ ਗੀਤ “ਡੋਂਟ ਸਟੌਪ”

By  PTC Buzz December 1st 2017 01:16 PM

ਕੁੰਵਰ ਵਿਰਕ ਦਾ ਰੈਪ ਹੁੰਦਾ ਹੈ ਅੱਤ | ਕੁੰਵਰ ਵਿਰਕ ਦਾ ਸੰਗੀਤ ਹੁੰਦਾ ਹੈ ਸਿਰਾ ਤੇ ਕੁੰਵਰ ਦੇ ਬੋਲ ਵੀ ਅੱਜ ਕਲ ਐਂਡ ਹੀ ਕਰ ਰਹੇ ਨੇ |

ਜੀ ਹਾਂ ਬਸ ਇੰਨਾ ਤਿੰਨਾਂ ਚੀਜ਼ਾਂ ਦਾ ਧਮਾਕੇਦਾਰ ਮਿਸ਼ਰਨ ਵੇਖਣ ਨੂੰ ਮਿਲ ਰਿਹਾ ਹੈ ਕੁੰਵਰ ਵਿਰਕ ਤੇ ਫਲਿੰਟ ਜੇ ਦੇ ਆਉਣ ਵਾਲੇ ਗੀਤ “ਡੋਂਟ ਸਟੌਪ” ਚ |“ਡੋਂਟ ਸਟੌਪ” ਦੇ ਵਿੱਚ ਸੰਗੀਤ, ਬੋਲ ਤੇ ਰੈਪ ਕੁੰਵਰ ਵਿਰਕ Kunwar Virk ਦਾ ਹੈ | ਇਸ ਕਰਕੇ ਤੁਸੀਂ ਇਹ ਅੰਦਾਜ਼ਾ ਲਗਾ ਲਓ ਕੀ ਇਹ ਗੀਤ ਕਿੰਨਾ ਕੁ ਘੈਂਟ ਹੈ | ਜੇ ਸਾਡੇ ਕੋਲੋਂ ਪੁਛੋ ਤੇ ਗਾਣਾ ਸੱਚੀ ਐਂਡ ਹੈ ਜੀ , ਗਾਣੇ ਦੀ ਇਕ ਇਕ ਬੀਟ ਤੇ ਨੱਚਣ ਨੂੰ ਦਿਲ ਕਰਦਾ ਹੈ | ਇਸ ਕਰਕੇ ਤੁਸੀਂ ਵੀ ਸੁਣੋ ਇਹ ਗੀਤ ਤੇ ਖੁਲ ਕੇ ਨੱਚੋ !

Related Post