ਤਿਆਰ ਹੋ ਜਾਓ ਮੇਰੇ ਯਾਰ ਨਾਲ ਭੰਗੜੇ ਪਾਉਣ ਲਈ - ਕੁਲਵਿੰਦਰ ਬਿੱਲਾ

By  Gourav Kochhar January 6th 2018 01:57 PM

ਕੁਲਵਿੰਦਰ ਬਿੱਲਾ ਹੁਣ ਫ਼ਿਲਮ ਦੇ ਸ਼ੂਟ ਤੋਂ ਹੋ ਚੁੱਕੇ ਨੇ ਫ੍ਰੀ, ਤੇ ਆਪਣੇ ਫੈਨਸ ਦੇ ਮੰਗਾ ਨੂੰ ਸੁਣਦੇ ਹੋਏ ਸਿੰਗਲ ਟਰੈਕ ਦੀ ਡਿਮਾਂਡ ਕਰ ਰਹੇ ਨੇ ਪੂਰੀ |

ਜੀ ਹਾਂ ਕੁਲਵਿੰਦਰ ਬਿੱਲਾ ਨੇ ਫੇਸਬੁੱਕ ਤੇ ਸਾਰਿਆਂ ਨਾਲ ਇਕ ਪੋਸਟ ਦੇ ਰਾਹੀ ਆਪਣੇ ਗੀਤ ਦਾ ਨਾਮ ਤੇ ਰਿਲੀਜ਼ ਕਰਨ ਦੀ ਤਾਰੀਕ ਦਾ ਖੁਲਾਸਾ ਕਿੱਤਾ ਹੈ |ਕੁਲਵਿੰਦਰ ਬਿੱਲਾ Kulwinder Billa 10 ਜਨਵਰੀ ਨੂੰ ਤੁਹਾਡੇ ਸਾਰਿਆਂ ਦੀ ਮਨੋਰੰਜਨ ਦੀ ਘਾਟ ਨੂੰ ਪੂਰਾ ਕਰਨ ਲਈ ਲੈ ਕੇ ਆ ਰਹੇ ਨੇ ਬੜਾ ਹੀ ਕਮਾਲ ਦਾ ਗੀਤ “ਮੇਰੇ ਯਾਰ Mere Yaar” | ਹੁਣ ਗੀਤ ਦੇ ਨਾਮ ਤੋਂ ਹੀ ਤੁਸੀਂ ਹਿੱਸਾਬ ਲਗਾ ਸਕਦੇ ਹੋ ਕਿ ਇਹ ਗੀਤ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਸਮਰਪਿਤ ਹੈ !

Related Post