ਜਾਣੋ ਕਿਉਂ ਹੈ ਖਾਸ ਇਹ ਮਹੀਨਾ ਮਿਲਿੰਦ ਗਾਬਾ ਦੇ ਫੈਨਸ ਲਈ

By  PTC Buzz December 5th 2017 08:09 AM

ਮਿਲਿੰਦ ਗਾਬਾ ਦਾ ਨਾਂ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਓਦਾਂ ਹੀ ਚਲਦਾ ਹੈ ਜਿੱਦਾਂ ਹਰ ਥਾਂ ਤੇ ਬਾਰ ਬਾਰ ਚਲਦੇ ਨੇ ਉਨ੍ਹਾਂ ਦੇ ਗਾਣੇ |

ਮਿਲਿੰਦ ਗਾਬਾ ਦੇ ਗੀਤ ਤੇ ਮਿਊਜ਼ਿਕ ਸਾਨੂੰ ਸੁਣਦੇ ਹੀ ਰਹਿੰਦੇ ਨੇ, ਪਰ ਉਨ੍ਹਾਂ ਦੇ ਸਿੰਗਲਜ਼ ਸੁਨਣ ਦੇ ਲਈ ਸਾਨੂੰ ਇੰਤਜ਼ਾਰ ਕਰਨਾ ਪੈਂਦਾ ਹੈ | ਪਰ ਦਸੰਬਰ ਦੇ ਵਿਚ ਲੱਗਦਾ ਹੈ ਸਾਡਾ ਇਹ ਇੰਤਜ਼ਾਰ ਖ਼ਤਮ ਹੋ ਜਾਏਗਾ | ਇਹ ਅਸੀਂ ਇਸ ਲਈ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਖੁਦ ਮਿਲਿੰਦ ਗਾਬਾ Millind Gaba ਕਹਿ ਰਹੇ ਨੇ ਫੇਸਬੁੱਕ ਤੇ ਆਪਣੇ ਸਾਰੇ ਹੀ ਫੈਨਸ ਨੂੰ “December is Gonna Be full of surprises ". ਐਂਡ ਮੁਝੇ ਸੁਰਪ੍ਰਾਈਜ਼ ਬਹੁਤ ਪਸੰਦ ਹੈਂ - ਮਿਊਜ਼ਿਕ ਐਮ ਜੀ | ਇਸ ਕਰਕੇ ਹੁਣ ਇਹ ਸੁਰਪ੍ਰਾਈਜ਼ ਕਿ ਹੋਣ ਵਾਲ਼ੇ ਹੈਂ ਇਹ ਤਾਂ ਮਿਊਜ਼ਿਕ ਐਮ ਜੀ ਹੀ ਦੱਸ ਸਕਦੇ ਨੇ !

Related Post